ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਦੀ ਤੈਰਾਕੀ ਟੀਮ ਨੇ 68 ਅੰਕਾਂ ਨਾਲ ਕੀਤਾ ਜਿੱਤ ਹਾਸਲ
ਅਮ੍ਰਿਤਸਰ, ਕੇਸਰੀ ਨਿਊਜ਼ ਨੈੱਟਵਰਕ- ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਦੀ ਤੈਰਾਕੀ ਟੀਮ ਨੇ ਜੀਐਨਡੀਯੂ ਕੈਂਪਸ, ਅੰਮ੍ਰਿਤਸਰ ਵਿਖੇ ਹੋਈ ਜੀਐਨਡੀਯੂ ਅੰਤਰ ਕਾਲਜ ਚੈਂਪੀਅਨਸ਼ਿਪ ਵਿੱਚ ਭਾਗ ਲਿਆ। HMV ਦੇ ਵਿਦਿਆਥਣਾਂ ਨੇ 68…