ਸੀਟੀ ਵਰਲਡ ਦੇ ਵਿਦਿਆਰਥੀ ਨੇ ਜਲੰਧਰ ਸਹੋਦਿਆ ਅੰਤਰ ਸਕੂਲ ਖੋਜ ਅਤੇ ਪਰਚਾ ਪੜ੍ਹਨ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਤੀਸਰਾ ਸਥਾਨ
ਜਲੰਧਰ, 18 ਅਕਤੂਬਰ (ਕੇਸਰੀ ਨਿਊਜ਼ ਨੈੱਟਵਰਕ) - ਸੀਟੀ ਵਰਲਡ ਸਕੂਲ ਨੇ ਵੱਖੋ-ਵੱਖਰੇ ਮੌਕੇ ਪ੍ਰਦਾਨ ਕਰਕੇ ਆਪਣੇ ਉੱਭਰਦੇ ਵਿਦਵਾਨਾਂ ਦੀ ਛੁਪੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਹ ਸਕੂਲ…