*ਵਿਦੇਸ਼ਾਂ ਵਿੱਚ ਕਾਲਾ ਧੰਨ ਜਮਾਂ ਕਰਵਾਉਣ ਵਾਲੇ ਦੇਸ਼ਧ੍ਰੋਹੀ ਲੀਡਰਾਂ – ਪਾਖੰਡੀ ਬਾਬਿਆਂ ਅਤੇ ਭ੍ਰਿਸ਼ਟ ਅਫ਼ਸਰਾਂ ਨੇ ਕੀਤਾ ਦੇਸ਼ ਦਾ ਬੇੜਾ ਗਰਕ – ਡਾ.ਐਚ.ਐਸ.ਬਾਵਾ*
*1947 ਵਿੱਚ ਅਮਰੀਕਾ ਅਤੇ ਭਾਰਤ ਦਾ ਕਰੰਸੀ ਰੇਟ ਸੀ ਬਰਾਬਰ* *ਹੁਣ ਸਾਡਾ ਦੇਸ਼ ਦੁਨੀਆਂ ਲਈ ਚੋਥੀ ਮਹਾਂ ਸ਼ਕਤੀ ਦੇ ਵਿਕਲਪ ਵਜੋਂ ਉਭਰਿਆ* ਦੇਸ਼ ਦੀ ਅਜ਼ਾਦੀ ਹਾਸਲ ਕਰਨ…