DMA ਵਲੋਂ ਲਗਾਏ ਗਏ ਅੱਖਾਂ ਦੇ ਮੁਫ਼ਤ ਕੈਂਪ ‘ਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਕੈਂਪ ਦਾ ਲਿਆ ਲਾਭ, Eye Drops, ਦਵਾਈਆਂ ਅਤੇ ਐਨਕਾਂ ਦੀ ਕੀਤੀ ਗਈ ਮੁਫ਼ਤ ਸੇਵਾ
*ਡਾ. ਗੁਰਪ੍ਰੀਤ ਕੌਰ ਜੀ SMO ਨੇ ਕੀਤੀ 400 ਤੋਂ ਵੱਧ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਪੜਤਾਲ , 68 ਮਰੀਜ ਚਿੱਟੇ ਮੋਤੀਏ ਵਾਲੇ ਨਿਕਲੇ, ਮੁਫ਼ਤ ਕੀਤੇ ਜਾਣਗੇ ਅਪਰੇਸ਼ਨ ਅਤੇ ਮੁਫ਼ਤ ਪਾਏ…