KESARI VIRASAT

Latest news
ਪੰਜਾਬ ਵਿੱਚ ਹਰ ਪਾਸੇ ਪੱਗਾਂ ਵਾਲੇ ਈਸਾਈਆਂ ਦਾ ਮੱਕੜ ਜਾਲ : ਲੁਕਵੇਂ ਹਥਿਆਰ ਅਤੇ ਆਪਣੇਪਨ ਦੀ ਢਾਲ ਨਾਲ ਲੜੀ ਜਾ ਰਹੀ ਧਰਮ... ਮਹਾਕੁੰਭ 'ਚ ਇੱਕ ਹੋਰ ਮਹਾਮੰਡਲੇਸ਼ਵਰ 'ਤੇ ਜਾਨਲੇਵਾ ਹਮਲਾ: ਆਸ਼ੀਰਵਾਦ ਲੈਣ ਦੇ ਬਹਾਨੇ ਛੋਟੀ ਮਾਂ ਦੀ ਕਾਰ ਰੋਕੀ ਅਤੇ ਚਾਕ... ਰਾਜੇਸ਼ਵਰੀ ਧਾਮ ਦਾ 56ਵਾਂ ਸਥਾਪਨਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਆਈਡੀਪੀ ਵੱਲੋਂ ਯੂ.ਕੇ ਅਤੇ ਅਮਰੀਕਾ ਦਾ ਅੰਤਰਰਾਸ਼ਟਰੀ ਸਿੱਖਿਆ ਮੇਲਾ ਭਲਕੇ ਜਲੰਧਰ ਦਫ਼ਤਰ ਵਿਖੇ  ਮਹਾਕੁੰਭ - ਮਾਘ ਪੂਰਨਿਮਾ 'ਤੇ 1.30 ਕਰੋੜ ਲੋਕਾਂ ਨੇ ਕੀਤਾ ਇਸ਼ਨਾਨ : 15 ਕਿਲੋਮੀਟਰ ਤੱਕ ਭੀੜ; ਸ਼ਰਧਾਲੂਆਂ 'ਤੇ 25 ਕੁਇ... ਭਗਤੀ ਹੀ ਨਹੀਂ ਯੋਗਿਕ ਸਾਹ ਵੀ ਹੈ ਹਨੂੰਮਾਨ ਚਾਲੀਸਾ ਦਾ ਪਾਠ ਦੁੱਧ ਚੁੰਘ ਰਹੇ 3 ਮਹੀਨੇ ਦੇ ਬੱਚੇ ਦੀ ਮੌਤ: ਗੁਆਂਢਣ ਨੇ ਪੁਲਿਸ ਬੁਲਾਈ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਅਗਵਾਈ ਹੇਠ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ 'ਤੇ ਕੱਢੀ ਗਈ ਸ਼ੋਭਾ... ਮੋਦੀ ਨੇ ਫਰਾਂਸ ਵਿੱਚ ਕਿਹਾ - AI ਮਨੁੱਖਤਾ ਦਾ ਕੋਡ ਲਿਖ ਰਿਹਾ ਹੈ: ਭਾਰਤ ਕੋਲ ਸਭ ਤੋਂ ਵੱਡਾ AI ਪ੍ਰਤਿਭਾ ਪੂਲ ਹੈ, ਅਸੀ... ਸਹੁਰੇ ਘਰ 'ਚ ਨੰਗਾ ਹੋ ਕੇ 'ਸੁੰਨਤ' ਦਿਖਾਉਣ ਲਈ ਮਜ਼ਬੂਰ ਕੀਤਾ ਵਿਅਕਤੀ ਬਣਿਆ 'ਮੁਖਬਰ': 4000 ਤੋਂ ਵੱਧ ਘੁਸਪੈਠੀਆਂ ਨੂੰ...
You are currently viewing ਸ਼੍ਰੀ ਦੇਵੀ ਤਾਲਾਬ ਮੰਦਿਰ ਕੰਪਲੈਕਸ ਵਿਖੇ ਵਿਸ਼ੇਸ਼ ਧਿਆਨ ਅਤੇ ਯੋਗਾ ਵਰਕਸ਼ਾਪ 22 ਤੋਂ 

ਸ਼੍ਰੀ ਦੇਵੀ ਤਾਲਾਬ ਮੰਦਿਰ ਕੰਪਲੈਕਸ ਵਿਖੇ ਵਿਸ਼ੇਸ਼ ਧਿਆਨ ਅਤੇ ਯੋਗਾ ਵਰਕਸ਼ਾਪ 22 ਤੋਂ 


 ਬ੍ਰਹਮਰਿਸ਼ੀ ਵਿਸ਼ਾਲ ਜੀ ਸਿਖਾਉਣਗੇ ਸੁਖੀ ਜੀਵਨ ਜਿਊਣ ਦੀ ਕਲਾ 

 ਜਲੰਧਰ, 16 ਅਪ੍ਰੈਲ (ਗੁਰਪ੍ਰੀਤ ਸਿੰਘ ਸੰਧੂ): ਸ੍ਰੀ ਸ਼੍ਰੀ ਗਿਆਨ ਵਿਕਾਸ ਕੇਂਦਰ ਵਲੋਂ 22 ਅਪ੍ਰੈਲ ਤੋਂ 28 ਅਪ੍ਰੈਲ 2024 ਤੱਕ ਖੁਸ਼ਹਾਲ ਜੀਵਨ ਜਿਊਣ ਦੀ ਕਲਾ ਸਿਖਾਉਣ ਲਈ 10 ਪਲੱਸ ੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈ ਐਕਸਟਰਾ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਬ੍ਰਹਮਰਿਸ਼ੀ ਵਿਸ਼ਾਲ ਜੀ ਖੁਸ਼ਹਾਲ ਜੀਵਨ ਜਿਊਣ ਦੀ ਕਲਾ ਸਿਖਾਉਣਗੇ | ਇਹ ਵਰਕਸ਼ਾਪ 22 ਤੋਂ 28 ਅਪ੍ਰੈਲ ਨੂੰ ਸਵੇਰੇ 4 ਤੋਂ 6 ਵਜੇ ਤੱਕ ਸ਼੍ਰੀ ਦੇਵੀ ਤਾਲਾਬ ਮੰਦਿਰ ਦੇ ਰਾਮ ਹਾਲ ਵਿੱਚ ਮੁਫ਼ਤ ਲਈ ਜਾਵੇਗੀ।

 

 ਇੱਕ ਖੁਸ਼ਹਾਲ ਜੀਵਨ ਜਿਊਣ ਦੀ ਕਲਾ ਸਿਖਾਉਣ ਵਾਲੀ ਵਰਕਸ਼ਾਪ ਵਿੱਚ 10 ਸਾਲ ਅਤੇ ਇਸ ਤੋਂ ਵੱਧ (10-17 ਸਾਲ ਸਿਰਫ਼ ਮਾਪਿਆਂ ਨਾਲ) ਉਮਰ ਦਾ ਕੋਈ ਵੀ ਵਿਅਕਤੀ ਭਾਗ ਲੈਕੇ ਆਪਣੇ ਜੀਵਨ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਭਰ ਸਕਦਾ ਹੈ। ਇਸ ਵਰਕਸ਼ਾਪ ਦੌਰਾਨ ਰੋਜਾਨਾ ਕਰਵਾਈਆਂ ਜਾਣ ਵਾਲੀਆਂ ਯੋਗ,ਧਿਆਨ,ਗਿਆਨ ਅਤੇ ਸੰਗੀਤਕ ਸਰਗਰਮੀਆਂ ਰਾਹੀਂ ਸਾਰੀਆਂ ਬਿਮਾਰੀਆਂ ਦੀ ਜੜ੍ਹ ਚਿੰਤਾ ਅਤੇ ਤਣਾਅ ਤੋਂ 100% ਮੁਕਤੀ, ਝਗੜੇ ਅਤੇ ਗੁੱਸੇ ‘ਤੇ ਕਾਬੂ, ਆਲਸ ਤੋਂ ਮੁਕਤੀ ਅਤੇ ਕਾਰਜ ਕੁਸ਼ਲਤਾ ਵਿੱਚ ਵਾਧਾ, ਪਤੀ-ਪਤਨੀ ਵਿਚਕਾਰ ਚੱਲ ਰਹੇ ਤਣਾਅ ਤੋਂ ਮੁਕਤੀ, ਕੇਵਲ ਸਰੀਰਕ ਹੀ ਨਹੀਂ ਬਲਕਿ ਮਾਨਸਿਕ ਅਤੇ ਬੌਧਿਕ ਸਿਹਤ ਤੋਂ ਇਲਾਵਾ ਹਰ ਪਲ ਖੁਸ਼ ਰਹਿਣ ਦੀ ਜਾਚ ਸਿਖਾਈ ਜਾਵੇਗੀ। 

 

 ਇਸ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅੰਦਰ ਘੱਟ ਸਮੇਂ ਵਿੱਚ ਜ਼ਿਆਦਾ ਯਾਦ ਰੱਖਣ ਲਈ ਯਾਦ ਸ਼ਕਤੀ ਵਿੱਚ ਤੇਜ਼ੀ ਨਾਲ ਵਿਕਾਸ ਹੁੰਦਾ ਹੈ।

ਬਿਲਕੁਲ ਮੁਫ਼ਤ ਵਿਚ ਕਰਵਾਈ ਜਾਣ ਵਾਲੀ ਇਸ ਵਰਕਸ਼ਾਪ ਵਿੱਚ ਰੋਜ਼ਾਨਾ ਸਵੇਰੇ 4 ਵਜੇ ਤੋਂ ਸਵੇਰੇ 6 ਵਜੇ ਤੱਕ ਭਾਗ ਲਿਆ ਜਾ ਸਕੇਗਾ। ਪਹਿਲੇ ਦਿਨ ਭਾਵ 22 ਅਪ੍ਰੈਲ ਦੀ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਸਿਖਿਆਰਥੀ ਹੀ ਬਾਕੀ 6 ਦਿਨ ਦੀ ਵਰਕਸ਼ਾਪ ਦਾ ਲਾਭ ਲੈਣ ਦੇ ਪਾਤਰ ਹੋਣਗੇ। ਵਰਕਸ਼ਾਪ ਲਈ ਰਜਿਸਟ੍ਰੇਸ਼ਨ ਲਾਜਮੀ ਹੈ। 

ਜਿਕਰਯੋਗ ਹੈ ਕਿ ਇਹ ਵਰਕਸ਼ਾਪ ਕਿਸੇ ਧਰਮ ਨਾਲ ਸਬੰਧਤ ਨਹੀਂ ਹੈ। ਬ੍ਰਹਿਮੰਡ ਦੇ ਮਾਸਟਰਜ਼ ਮਾਸਟਰ ਸ਼੍ਰੀ ਸ਼੍ਰੀ ਸੁਦਰਸ਼ਨ ਜੀ ਦੀ ਨਿਗਰਾਨੀ ਹੇਠਾਂ ਤਿਆਰ ਇਸ ਵਿਸ਼ੇਸ਼ ਵਰਕਸ਼ਾਪ ਵਿੱਚ ਮਨੁੱਖ ਨੂੰ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਸਦਾ ਖੁਸ਼ ਰਹਿਣ ਦੀ ਕਲਾ ਵਿੱਚ ਨਿਪੁੰਨ ਬਣਾਇਆ ਜਾਂਦਾ ਹੈ। 

 

Leave a Reply