ਮਹਾਕੁੰਭ ਵਿੱਚ ਸਿਹਤ ਤੋਂ ਇਲਾਵਾ ਮੁਫਤ ਭੋਜਨ ਅਤੇ ਵਾਈ-ਫਾਈ ਦੀ ਸੁਵਿਧਾ: ਸ਼ਰਧਾਲੂਆਂ ਲਈ ਕੁੰਭ ਨਾਲ ਜੁੜੀ ਵਿਸ਼ੇਸ਼ ਜਾਣਕਾਰੀ
ਜੇਕਰ ਤੁਸੀਂ ਮਹਾਕੁੰਭ 'ਚ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਬੇਫਿਕਰ ਹੋ ਕੇ ਜਾਵੋ। ਕੇਸਰੀ ਵਿਰਾਸਤ ਤੁਹਾਨੂੰ ਉੱਥੇ ਪਹੁੰਚਣ ਤੋਂ ਲੈ ਕੇ ਇਸ਼ਨਾਨ ਤੱਕ ਦੀ ਜਾਣਕਾਰੀ ਮੁਹੱਈਆ ਕਰਵਾ ਰਿਹਾ…