ਠੱਗਾਂ ਵਲੋਂ ਡਿਜ਼ੀਟਲ ਅਰੈਸਟ ਕੀਤੇ ਗਏ ਜੋੜੇ ਨੂੰ ਪੁਲਿਸ ਨੇ ਮੌਕੇ ਤੇ ਪੁੱਜ ਕੇ ਕਰਵਾਇਆ ਰਿਹਾਅ
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਨਈ ਦੁਨੀਆ ਵਿਚ ਛਪੀ ਇਕ ਖ਼ਬਰ ਅਨੁਸਾਰ ਗਵਾਲੀਅਰ ਸ਼ਹਿਰ ਦੇ ਹਰਸ਼ੰਕਰਪੁਰਮ ਇਲਾਕੇ 'ਚ ਰਹਿਣ ਵਾਲੇ ਆਟੋ ਪਾਰਟਸ ਕਾਰੋਬਾਰੀ ਜਸਪਾਲ ਸਿੰਘ ਆਹੂਜਾ ਤੇ ਉਨ੍ਹਾਂ ਦੀ ਪਤਨੀ ਅਮਰਜੀਤ…