ਕ੍ਰਾਇਮ ਬ੍ਰਾਂਚ ਵੱਲੋ ਦੀਵਾਲੀ ਦੇ ਤਿਉਹਾਰ ਤੇ ਪੰਜਾਬ ਦਾ ਮਹੋਲ ਖਰਾਬ ਕਰਨ ਲਈ ਆਏ 02 ਵਿਅਕਤੀਆਂ ਨੂੰ ਹਥਿਆਰਾ ਦੇ ਜਖੀਰੇ ਸਮੇਤ ਕਾਬੂ
ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)-ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋ 05 ਦੇਸੀ ਪਿਸਟਲ, 10 ਮੈਗਜੀਨ, 10 ਜਿੰਦਾ ਰੋਂਦ ਸਮੇਤ 02 ਵਿਅਕਤੀ ਗ੍ਰਿਫਤਾਰ ਕੀਤੇ…