KESARI VIRASAT

ਕੇਸਰੀ ਵਿਰਾਸਤ

Latest news
ਜਰਮਨੀ ਵਿੱਚ ਪੱਕੇ ਹੋਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ: ਜੂਨ ਮਹੀਨੇ ਲਾਗੂ ਹੋ ਜਾਵੇਗਾ ਜਰਮਨੀ ਵਿੱਚ ਨਵਾਂ ਸਿਟੀਜ਼ਨਸ਼... ਡੇਢ ਸਾਲ ਦੇ ਬੱਚੇ ਦੀ ਬਾਲਟੀ 'ਚ ਡੁੱਬਣ ਨਾਲ ਮੌਤ ਭਾਰਤ ਨੇ ਬਿਨਾਂ ਸ਼ਰਤਾਂ ਦੇ ਫਰਾਂਸ ਤੋਂ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ: ਰਿਪੋਰਟ ਖਿੱਚੋਤਾਣ: ਚੀਨ ਨੇ ਅਮਰੀਕਾ ਨੂੰ ਲਾਲ ਲਕੀਰ ਨਾ ਪਾਰ ਕਰਨ ਦੀ ਦਿੱਤੀ ਚਿਤਾਵਨੀ ਸਾਵਧਾਨ! ਗੈਰਕਾਨੂੰਨੀ ਢੰਗ ਨਾਲ ਲੰਡਨ ਵੜਨ ਵਾਲੇ ਫੜਕੇ ਭੇਜੇ ਜਾਣਗੇ ਕਾਲਿਆਂ ਦੇ ਇਸ ਖ਼ਤਰਨਾਕ ਦੇਸ਼ ਲਾਲ ਬੱਤੀ ਤੇ ਖੜੀਆਂ ਕਈ ਗੱਡੀਆਂ ਆਈਆਂ ਦੁੱਧ ਟੈਂਕਰ ਦੇ ਲਪੇਟੇ ਵਿੱਚ,ਕਈ ਜ਼ਖਮੀ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰੀ ਫੰਡਾਂ ਬਾਰੇ ਇਨਕੁਆਰੀ ਕਰਾਈ ਜਾਵੇਗੀ - ਸੰਧੂ ਸਮੁੰਦਰੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਰੱਦ: ਸੁਪਰੀਮ ਕੋਰਟ ਨੇ ਕਿਹਾ- ਸਿਸਟਮ 'ਚ ਦਖਲਅੰਦਾਜ਼ੀ ਪੈਦਾ ਕਰੇਗੀ ਬੇਲੋੜਾ ... ਕਰਨਾਟਕ ਵਿੱਚ ਸਾਰੇ ਮੁਸਲਮਾਨ ਬਣਾਤੇ ਓਬੀਸੀ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਰਿਪੋਰਟ ਵਿੱਚ ਖੁਲਾਸਾ ਸੁਭਾਸ਼ ਚੰਦਰ ਬੋਸ: ਜੇ ਜਿਉਂਦੇ ਰਹਿੰਦੇ ਤਾਂ ਨਹਿਰੂ ਦੀ ਥਾਂ ਪ੍ਰਧਾਨ ਮੰਤਰੀ ਬਣਦੇ ? ਪੋਤੇ ਨੇ ਕਿਹਾ - ਮੁਲਕ ਦੀ ਕੋਈ ਵੰ...
You are currently viewing 64MP ਕੈਮਰਾ ਤੇ 16GB ਰੈਮ ਵਾਲੇ Vivo T2 Pro ਦੀ ਵਿੱਕਰੀ ਕੀਮਤ ਤੇ ਖੂਬੀਆਂ ਬਾਰੇ ਦਿਲਚਸਪ ਜਾਣਕਾਰੀ

64MP ਕੈਮਰਾ ਤੇ 16GB ਰੈਮ ਵਾਲੇ Vivo T2 Pro ਦੀ ਵਿੱਕਰੀ ਕੀਮਤ ਤੇ ਖੂਬੀਆਂ ਬਾਰੇ ਦਿਲਚਸਪ ਜਾਣਕਾਰੀ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ : ਵੀਵੋ ਇੰਡੀਆ ਵਲੋਂ ਪਿਛਲੇ ਹਫਤੇ ਦੇਸ਼ ‘ਚ ਨਵਾਂ ਟੀ-ਸੀਰੀਜ਼ ਸਮਾਰਟਫੋਨ – vivo T-2 pro smartphone ਪੇਸ਼ ਕਰਨ ਤੋਂ ਬਾਅਦ ਅੱਜ Vivo T2 Pro ਦੇਸ਼ ਵਿੱਚ ਪਹਿਲੀ ਵਾਰ ਵਿਕਰੀ ਲਈ ਉਪਲਬਧ ਕਰਵਾਇਆ ਜਾ ਰਿਹਾ ਹੈ। ਟੀ-ਸੀਰੀਜ਼ ਦਾ ਨਵਾਂ ਸਮਾਰਟਫੋਨ MediaTek Dimensity 7200 ਪ੍ਰੋਸੈਸਰ ਨਾਲ ਲੈਸ ਹੈ ਜੋ Mali G 610 GPU ਦੇ ਨਾਲ ਆਉਂਦਾ ਹੈ।

Vivo T2 Pro ਵਿੱਚ 120Hz ਰਿਫਰੈਸ਼ ਰੇਟ ਅਤੇ 1300 nits ਪੀਕ ਬ੍ਰਾਈਟਨੈਸ ਦੇ ਨਾਲ ਇੱਕ 3D ਕਰਵਡ AMOLED ਡਿਸਪਲੇਅ ਹੈ। ਸਮਾਰਟਫੋਨ 64MP ਪ੍ਰਾਇਮਰੀ ਰੀਅਰ ਕੈਮਰੇ ਨਾਲ ਲੈਸ ਹੈ ਜੋ aura light flash ਨਾਲ ਆਉਂਦਾ ਹੈ। ਸੈਲਫੀ ਲਈ ਫੋਨ ‘ਚ 16MP ਦਾ ਫਰੰਟ ਕੈਮਰਾ ਹੈ। Vivo T2 Pro ਦੀ ਭਾਰਤ ‘ਚ ਕੀਮਤ 8GB 128GB ਵੇਰੀਐਂਟ ਲਈ 23,999 ਰੁਪਏ ਹੈ। ਇਹ ਸਮਾਰਟਫੋਨ 8GB 256GB  ਵੇਰੀਐਂਟ ‘ਚ ਵੀ ਵੇਚਿਆ ਜਾਂਦਾ ਹੈ ਜਿਸ ਦੀ ਕੀਮਤ 24,999 ਰੁਪਏ ਹੈ। ਲਾਂਚ ਆਫਰ ਦੇ ਤੌਰ ‘ਤੇ ਵੀਵੋ ICICI ਬੈਂਕ ਤੇ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਲੈਣ-ਦੇਣ ‘ਤੇ 2000 ਰੁਪਏ ਦੀ ਤੁਰੰਤ ਛੂਟ ਦੀ ਪੇਸ਼ਕਸ਼ ਕਰ ਰਿਹਾ ਹੈ। ਵੀਵੋ ਟੀ2 pro 29 ਸਤੰਬਰ ਸ਼ਾਮ 7:00 ਵਜੇ ਤੋਂ ਫਲਿੱਪਕਾਰਟ ਅਤੇ ਵੀਵੋ ਸਟੋਰਾਂ ‘ਤੇ ਖਰੀਦ ਲਈ ਉਪਲਬਧ ਹੋਵੇਗਾ।

Vivo T2 Pro ਦੇ ਫੀਚਰਜ਼

ਡਿਸਪਲੇਅ : 6.78″ ਕਰਵਡ AMOLED ਡਿਸਪਲੇ, ਫੁੱਲ HD (2400 × 1080 ਪਿਕਸਲ) ਰੈਜ਼ੋਲਿਊਸ਼ਨ

ਪ੍ਰੋਸੈਸਰ : ਮੀਡੀਆਟੇਕ ਡਾਇਮੈਨਸਿਟੀ 7200

ਮੈਮਰੀ ਤੇ ਸਟੋਰੇਜ : 8GB LPDDR4X ਰੈਮ, 8GB ਵਿਸਤ੍ਰਿਤ ਰੈਮ ਤੇ 128GB/256GB UFS 2.2 ਅੰਦਰੂਨੀ ਸਟੋਰੇਜ

ਸਾਫਟਵੇਅਰ: ਐਂਡਰਾਇਡ 13 ‘ਤੇ ਆਧਾਰਿਤ Funtouch OS 13

ਕੈਮਰਾ: OIS ਦੇ ਨਾਲ 64MP ਪ੍ਰਾਇਮਰੀ ਕੈਮਰਾ, 2MP ਬੋਕੇਹ ਕੈਮਰਾ, ਔਰਾ ਲਾਈਟ LED ਫਲੈਸ਼

ਫਰੰਟ ਕੈਮਰਾ: 16MP ਸੈਲਫੀ ਕੈਮਰਾ

ਬੈਟਰੀ ਅਤੇ ਚਾਰਜਿੰਗ: 4600mAh ਬੈਟਰੀ, 66W ਫਲੈਸ਼ਚਾਰਜ, USB 2.0 ਟਾਈਪ-ਸੀ ਪੋਰਟ

ਆਡੀਓ: ਸਿੰਗਲ ਸਪੀਕਰ, ਟਾਈਪ-ਸੀ ਆਡੀਓ ਪੋਰਟ

ਸਕਿਓਰਟੀ : ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ

Vivo T2 Pro ਦੀਆਂ ਖੂਬੀਆਂ

ਵੀਵੋ ਟੀ2 ਪ੍ਰੋ ਮੀਡੀਆਟੇਕ ਡਾਇਮੈਂਸਿਟੀ 7200 ਨਾਲ ਲੈਸ ਹੈ ਤੇ 8GB LPDDR4X ਰੈਮ ਅਤੇ 256GB ਤੱਕ UFS 2.2 ਸਟੋਰੇਜ ਹੈ। ਨਵਾਂ ਲਾਂਚ ਕੀਤਾ ਗਿਆ ਸਮਾਰਟਫੋਨ Android 13 ‘ਤੇ ਆਧਾਰਿਤ Funtouch OS 13 ਗਲੋਬਲ ਆਪਰੇਟਿੰਗ ਸਿਸਟਮ ‘ਤੇ ਚੱਲਦਾ ਹੈ। ਇਸ ਵਿੱਚ 2400×1080 ਪਿਕਸਲ ਰੈਜ਼ੋਲਿਊਸ਼ਨ, 120Hz ਰਿਫਰੈਸ਼ ਰੇਟ, ਅਤੇ 1300nits ਪੀਕ ਬ੍ਰਾਈਟਨੈੱਸ ਦੇ ਨਾਲ 6.78-ਇੰਚ ਦੀ AMOLED ਕਰਵਡ ਡਿਸਪਲੇਅ ਹੈ।

Leave a Reply