ਭਾਰਤ-ਅਮਰੀਕਾ-ਇਟਲੀ ਸਮੇਤ 8 ਦੇਸ਼ ਬਣਾਉਣਗੇ ਇਕਨਾਮਿਕਗ ਕਾਰੀਡੇਰ ਬਿਡੇਨ ਨੇ ਇਸ ਨੂੰ ਗੇਮ ਚੇਂਜਰ ਕਿਹਾ, ਮੋਦੀ ਦਾ ਧੰਨਵਾਦ
ਮੁੰਬਈ ਤੋਂ ਫਰਾਂਸ ਤਕ ਬਣੇਗਾ ਸ਼ਿਪਿੰਗ-ਰੇਲ-ਰੋਡ ਗਲਿਆਰਾ ਗਲੋਬਲ ਬੁਨਿਆਦੀ ਢਾਂਚੇ ਅਤੇ ਨਿਵੇਸ਼ ਲਈ ਭਾਈਵਾਲੀ (PGII) ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ)- ਭਾਰਤ ਦੀ ਰਾਜਧਾਨੀ 'ਚ ਆਯੋਜਿਤ ਜੀ-20 ਸਿਖਰ ਸੰਮੇਲਨ ਨੂੰ ਇਤਿਹਾਸਕ…