ਜੇਲ੍ਹ ਚੋਂ ਚਲਾਏ ਜਾ ਰਹੇ ਡਰੱਗ ਕਾਰਟਲ ਦਾ ਪਰਦਾਫਾਸ਼; 15 ਕਿਲੋ ਹੈਰੋਇਨ, 7 ਲੱਖ ਰੁਪਏ ਦੀ ਡਰੱਗ ਮਨੀ ਸਮੇਤ 7 ਕਾਬੂ
- ਫਰੀਦਕੋਟ ਜੇਲ੍ਹ ਵਿੱਚ ਬੰਦ , ਜਸਪ੍ਰੀਤ ਕਾਲੀ ਹੈ ਮਾਸਟਰਮਾਈਂਡ , ਜੋ ਪਾਕਿ ਅਧਾਰਤ ਨਸ਼ਾ ਤਸਕਰਾਂ ਦੇ ਸੀ ਸਿੱਧੇ ਸੰਪਰਕ ਵਿੱਚ : ਡੀਜੀਪੀ ਗੌਰਵ ਯਾਦਵ ਕੇਸਰੀ ਨਿਊਜ਼ ਨੈੱਟਵਰਕ: ਮੁੱਖ ਮੰਤਰੀ…