ਗਿਆਨਵਾਪੀ ਸਰਵੇਖਣ ਦੀ 1500 ਪੰਨਿਆਂ ਦੀ ਰਿਪੋਰਟ ਪੇਸ਼: ASI ਨੇ ਵੀ ਜੱਜ ਨੂੰ ਸੌਂਪੀਆਂ 250 ਟੁੱਟੀਆਂ ਮੂਰਤੀਆਂ ਅਤੇ ਬਰਤਨ
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਗਿਆਨਵਾਪੀ ਮਾਮਲੇ ਵਿੱਚ ਏਐਸਆਈ ਦੇ ਐਡੀਸ਼ਨਲ ਡਾਇਰੈਕਟਰ ਨੇ ਵਾਰਾਣਸੀ ਦੇ ਜ਼ਿਲ੍ਹਾ ਜੱਜ ਨੂੰ ਸੀਲਬੰਦ ਰਿਪੋਰਟ ਸੌਂਪ ਦਿੱਤੀ ਹੈ। ਸੂਤਰਾਂ ਮੁਤਾਬਕ ਇਹ ਰਿਪੋਰਟ 1500 ਤੋਂ ਵੱਧ ਪੰਨਿਆਂ…