The rhythm of Ram Naam

 

 

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦੀ ਬਾ-ਕਮਾਲ ਖਾਸੀਅਤ ਹੈ ਕਿ ਕਿਸੇ ਵੀ ਵਿਸ਼ੇ ਆਦਿ ਤੇ ਅਗਵਾਈ ਲੈਣ ਲਈ ਪਾਵਨ ਗੁਰਬਾਣੀ ਸਾਨੂੰ ਗਿਆਨ ਬਖਸ਼ਿਸ਼ ਕਰਦੀ ਹੈ -

 

ਜਿਵੇਂ ਉਪਰੋਕਤ ਤਸਵੀਰ ਸਬੰਧੀ ਭਗਤ ਕਬੀਰ ਜੀ ਫੁਰਮਾਨ ਕਰਦੇ ਹਨ ਕਿ ਗਧੇ (ਖਰ) ਦੇ ਉਤੇ ਭਾਵੇਂ ਇੱਟਾਂ, ਮਿੱਟੀ, ਚੰਦਨ, ਹੀਰੇ, ਪੁਸਤਕਾਂ ਆਦਿ ਜਾਂ ਕੋਈ ਹੋਰ ਲੱਦ ਦਿੱਤਾ ਜਾਵੇ ਤਾਂ ਉਹ ਸਭ ਕੁਝ ਗਧੇ ਲਈ ਭਾਰ ਹੀ ਹੈ। ਜੇਕਰ ਅਸੀਂ ਵੀ ਕਿਸੇ ਪਾਸੇ ਦੇ ਗਿਆਨ ਨੂੰ ਪ੍ਰਾਪਤ ਕਰਨ ਉਪਰੰਤ ਉਸ ਗਿਆਨ ਨੂੰ ਆਪਣੇ ਜੀਵਨ ਜਾਂ ਸਮਾਜ ਦੇ ਭਲੇ ਲਈ ਨਹੀਂ ਵਰਤਦੇ ਤਾਂ ਸਾਡੀ ਹਾਲਤ ਵੀ ਉਸ ਗਧੇ ਵਰਗੀ ਹੀ ਹੈ ਜੀ।

 

ਸੁਖਜੀਤ ਸਿੰਘ ਕਪੂਰਥਲਾ 

98720-76876