ਅੰਬੇਦਕਰ ਦੇ ਸਾਰੇ ਬੁੱਤ ਤੋੜ ਦੇਵਾਂਗੇ’: ਖਾਲਿਸਤਾਨੀ ਅੱਤਵਾਦੀ ਪੰਨੂ ਨੇ ਵੀਡੀਓ ‘ਚ ਦਿੱਤੀ ਧਮਕੀ, ਪੰਜਾਬ ‘ਚ ਬਾਬਾ ਸਾਹਿਬ ਦੇ ਬੁੱਤ ‘ਤੇ ਲਿਖਿਆ-‘SFJ ਜ਼ਿੰਦਾਬਾਦ’
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਪਾਬੰਦੀਸ਼ੁਦਾ ਅੱਤਵਾਦੀ ਸੰਗਠਨ SFJ (ਸਿੱਖਸ ਫਾਰ ਜਸਟਿਸ) ਦੇ ਸਭ ਤੋਂ ਵੱਡੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਵਿਰੁੱਧ ਮੁਹਿੰਮ ਛੇੜ…