ਪਿਟਬੁੱਲ ਕੁੱਤੇ ਨੇ 15 ਘੰਟੇ ਚ 12 ਲੋਕਾਂ ਨੂੰ ਕੀਤਾ ਗੰਭੀਰ ਜ਼ਖਮੀ, ਅਖੀਰ ਕੁੱਤੇ ਨੂੰ ਮਾਰ ਕੇ ਬਚਾਉਣੀਆਂ ਪਈਆਂ ਜਾਨਾਂ
ਗੁਰਦਾਸਪੁਰ (ਕੇਸਰੀ ਨਿਊਜ਼ ਨੈਟਵਰਕ)- ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾ ਨਗਰ ਇਲਾਕੇ ਵਿਚ ਇਕ ਪਿਟਬੁੱਲ ਕੁੱਤੇ ਨੇ 15 ਘੰਟੇ ਦਹਿਸ਼ਤ ਫੈਲਾਈ ਰੱਖੀ। ਪੰਜ ਪਿੰਡਾਂ ਦੇ ਲੋਕਾਂ ਨੂੰ ਜਾਨ ਦੇ ਲਾਲੇ ਪਏ ਰਹੇ।…