ਐਚ.ਐਮ.ਵੀ. ਕਾਲਜੀਏਟ ਸਕੂਲ ਦੀ ਵੰਸ਼ਿਤਾ ਮਹੇਂਦਰੂ ਨੇ +2 ਬੋਰਡ ਪ੍ਰੀਖਿਆ ਵਿੱਚ ਪਹਿਲੀਆਂ 9 ਪੁਜ਼ੀਸ਼ਨਾਂ ਵਿੱਚ ਬਣਾਇਆ ਸਥਾਨ ਅਤੇ ਜ਼ਿਲ੍ਹਾ ਪੱਧਰ ਤੇ ਵੰਸ਼ਿਤਾ ਦੂਸਰੇ ਤੇ ਜਸਨੀਤ ਧੰਜਲ ਰਹੀ ਤੀਸਰੇ ਸਥਾਨ ਤੇ
ਕੇਸਰੀ ਨਿਊਜ਼ ਨੈੱਟਵਰਕ-ਐਚ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਯੋਜਿਤ +2 ਦੀ ਪ੍ਰੀਖਿਆ ਵਿੱਚ ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਨ੍ਹਾਂ…