ਕਾਰਗੁਜ਼ਾਰੀ ‘ਤੇ ਸਵਾਲ’ ਢਾਈ ਮਹੀਨਿਆਂ ਤੋਂ ਸਟੇਸ਼ਨ ਅਲਾਟਮੈਂਟ ਦੀ ਉਡੀਕ ਕਰ ਰਹੇ 189 ਪ੍ਰਿੰਸੀਪਲ
ਚੰਡੀਗੜ੍ਹ ਕੇਸਰੀ ਨਿਊਜ਼ ਨੈੱਟਵਰਕ : ਪੰਜਾਬ ਸਿੱਖਿਆ ਵਿਭਾਗ (Department of School Education Punjab) ਭਾਵੇਂ ਆਪਣੇ-ਆਪ ਨੂੰ ਆਨਲਾਈਨ ਕਰਨ ਵਿੱਚ ਦੇਸ਼ ਵਿੱਚੋਂ ਮੋਹਰੀ ਸੂਬਿਆਂ 'ਚੋਂ ਹੋਣ ਦਾ ਦਾਅਵਾ ਕਰੇ ਪਰ ਜਦੋਂ…