ਰਾਜਪਾਲ ਪੰਜਾਬ ਨੇ ਭਾਰਤ ਨੂੰ ਹੁਨਰਮੰਦ ਅਤੇ ਸਵੈਨਿਰਭਰ ਰਾਸ਼ਟਰ ਬਣਾਉਣ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਕੇ.ਐਮ.ਵੀ ਨੂੰ ਸਨਮਾਨਿਤ ਕੀਤਾ
ਕੇਸਰੀ ਨਿਊਜ਼ ਨੈੱਟਵਰਕ- ਭਾਰਤ ਦੀ ਵਿਰਾਸਤੀ ਅਤੇ ਖੁਦਮੁਖਤਿਆਰ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਵਿਖੇ ਆਯੋਜਿਤ ਇੱਕ ਮਹੱਤਵਪੂਰਨ ਸਮਾਗਮ ਵਿੱਚ ਪੰਜਾਬ ਦੇ ਮਾਣਯੋਗ ਰਾਜਪਾਲ, ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਕੰਨਿਆ ਮਹਾਂ ਵਿਦਿਆਲਾ…