ਗਿਆਨਵਾਪੀ ਬੇਸਮੈਂਟ ਵਿੱਚ ਪੂਜਾ ਦੀ ਇਜਾਜ਼ਤ ਮਿਲੀ: ਵਾਰਾਣਸੀ ਦੇ ਡੀਐਮ 7 ਦਿਨਾਂ ਵਿੱਚ ਕਰਨਗੇ ਪੂਜਾ ਦਾ ਪ੍ਰਬੰਧ, 31 ਸਾਲਾਂ ਤੋਂ ਬੰਦ ਸੀ ਬੇਸਮੈਂਟ
ਵਾਰਾਣਸੀ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ) : ਵਾਰਾਣਸੀ ਜ਼ਿਲ੍ਹਾ ਅਦਾਲਤ ਨੇ ਬੁੱਧਵਾਰ ਨੂੰ ਗਿਆਨਵਾਪੀ ਦੇ ਵਿਆਸ ਜੀ ਬੇਸਮੈਂਟ ਵਿੱਚ ਪੂਜਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਬੇਸਮੈਂਟ ਵਿੱਚ 1993 ਤੋਂ…