ਰੌਕੀ ਫਾਜ਼ਿਲਕਾ ਗੈਂਗ ਦਾ ਸਰਗਨਾ ਜਲੰਧਰ ‘ਚ ਆਇਆ ਪੁਲਿਸ ਅੜਿੱਕੇ: ਕਾਰੋਬਾਰੀ ‘ਤੇ ਹੋਈ ਸੀ ਫਾਇਰਿੰਗ
SSP ਨੇ ਕਿਹਾ- 210 ਕਿਲੋਮੀਟਰ ਪਿੱਛਾ ਕਰਦੇ ਹੋਏ ਫੜੇ ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਪੰਜਾਬ 'ਚ ਰੌਕੀ ਫਾਜ਼ਿਲਕਾ ਗੈਂਗ ਚਲਾਉਣ ਵਾਲੇ ਗੈਂਗਸਟਰ ਗੁਰਵਿੰਦਰ ਸਿੰਘ ਨੂੰ ਜਲੰਧਰ ਦੇਹਾਤ ਪੁਲਸ ਨੇ ਗ੍ਰਿਫਤਾਰ…