ਜਲੰਧਰ ‘ਚ ਪੁਲਿਸ ਐਨਕਾਊਂਟਰ: ਕੌਸ਼ਲ ਚੌਧਰੀ ਗੈਂਗ ਦੇ ਗੈਂਗਸਟਰ ਨੂੰ ਲੱਗੀਆਂ ਗੋਲੀਆਂ ; ਟਰੈਵਲ ਏਜੰਟ ‘ਤੇ ਗੋਲੀ ਚਲਾ ਕੇ ਕੀਤੀ ਸੀ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਜਲੰਧਰ ਜਿਲ੍ਹੇ ਦੇ ਜੰਡਿਆਲਾ ਨੇੜੇ ਪੰਜਾਬ ਪੁਲਿਸ ਅਤੇ ਹਰਿਆਣਾ ਦੇ ਬਦਨਾਮ ਗੈਂਗਸਟਰ ਕੌਸ਼ਲ ਚੌਧਰੀ ਦੇ ਸਾਥੀਆਂ ਵਿਚਕਾਰ ਸਿੱਧਾ ਮੁਕਾਬਲਾ ਹੋ ਗਿਆ। ਇਸ ਘਟਨਾ 'ਚ ਗੈਂਗਸਟਰ ਦਵਿੰਦਰ…