ਪੰਜਾਬ ਦੇ ਗੁਰਦੁਆਰੇ ‘ਚ ਪੁਲਿਸ ਤੇ ਨਿਹੰਗਾਂ ‘ਚ ਗੋਲੀਬਾਰੀ : ਗੋਲੀ ਲੱਗਣ ਨਾਲ ਇੱਕ ਪੁਲਿਸ ਮੁਲਾਜ਼ਮ ਦੀ ਮੌਤ; DSP ਸਮੇਤ 10 ਜ਼ਖਮੀ; ਕਬਜ਼ਾ ਛੁਡਾਉਣ ਲਈ ਨਿਯੁਕਤ ਰਿਸੀਵਰ
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਪੰਜਾਬ ਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ 'ਚ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ 'ਤੇ ਕਬਜ਼ੇ ਨੂੰ ਲੈ ਕੇ ਵੀਰਵਾਰ ਸਵੇਰੇ ਪੁਲਸ ਅਤੇ ਨਿਹੰਗਾਂ ਵਿਚਾਲੇ ਗੋਲੀਬਾਰੀ ਹੋਈ।…