ਪੰਜਾਬ-ਖੇਤਰ ‘ਚ ਬੰਬ ਮਿਲਣ ਕਾਰਨ ਹੜਕੰਪ ਮਚ ਗਿਆ, ਫੌਜ, ਪੁਲਸ ਅਤੇ ਬੰਬ ਨਿਰੋਧਕ ਦਸਤਾ ਪਹੁੰਚਿਆ, ਪੂਰਾ ਇਲਾਕਾ ਸੀਲ
ਹੁਸ਼ਿਆਰਪੁਰ (ਕੇਸਰੀ ਨਿਊਜ਼ ਨੈੱਟਵਰਕ) : ਹੁਸ਼ਿਆਰਪੁਰ ਦੇ ਪਿੰਡ ਧਰਮਪੁਰ 'ਚ ਬੰਬ ਮਿਲਣ ਤੋਂ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ। ਇੱਥੇ ਕਿਸਾਨ ਦੇ ਖੇਤ ਵਿੱਚੋਂ ਇੱਕ ਬੰਬ ਮਿਲਿਆ ਹੈ। ਕਿਸਾਨ ਆਪਣੇ…