ਸਿੱਖ ਇਤਿਹਾਸ ਵਿਚ ਦੱਤ ਬ੍ਰਾਹਮਣ ਘਰਾਣੇ ਦਾ ਬਹੁਤ ਹੀ ਅਹਿਮ ਯੋਗਦਾਨ : ਪਟਨਾ ਸਾਹਿਬ ਵਿਖੇ ਵੀ ਪੰਡਿਤ ਕਿਰਪਾ ਰਾਮ ਵੀ ਸਨ ਬਾਲ ਗੋਬਿੰਦ ਜੀ ਦੇ ਕੋਲ
ਸਿੱਖ ਇਤਿਹਾਸ ਵਿਚ ਦੱਤ ਬ੍ਰਾਹਮਣ ਘਰਾਣੇ ਦਾ ਬਹੁਤ ਹੀ ਅਹਿਮ ਯੋਗਦਾਨ ਰਿਹਾ। ਮੁਢਲੇ ਸਿੱਖ ਸਰੋਤਾਂ ਅਨੁਸਾਰ ਇਸ ਘਰਾਣੇ ਦੇ ਤਿੰਨ ਬ੍ਰਾਹਮਣ ਸਿੱਖਾਂ ਭਾਈ ਕਿਰਪਾ ਰਾਮ, ਭਾਈ ਸਨਮੁਖ ਤੇ ਭਾਈ ਅਮੋਲਕ…