‘ਵਨ ਨੇਸ਼ਨ, ਵਨ ਇਲੈਕਸ਼ਨ’ ਬਿੱਲ ਲੋਕ ਸਭਾ ‘ਚ ਮਨਜ਼ੂਰ : ਹੁਣ ਇਸ ਨੂੰ ਜੇਪੀਸੀ ਕੋਲ ਭੇਜਿਆ ਜਾਵੇਗਾ
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- 'ਵਨ ਨੇਸ਼ਨ, ਵਨ ਇਲੈਕਸ਼ਨ' ਬਿੱਲ ਮੰਗਲਵਾਰ (17 ਦਸੰਬਰ) ਨੂੰ ਲੋਕ ਸਭਾ 'ਚ ਮਨਜ਼ੂਰ ਕਰ ਲਿਆ ਗਿਆ। ਇਸਦੀ ਜਾਣ-ਪਛਾਣ ਤੋਂ ਬਾਅਦ ਇਸਨੂੰ ਸੰਸਦ ਵਿੱਚ ਸੰਵਿਧਾਨ (129ਵੀਂ ਸੋਧ)…