ਕੇ.ਐਮ.ਵੀ. ਦੇ ਉਭਰਦੇ ਹੋਏ ਉੱਦਮਿਆ ਦੀ ਰਚਨਾਤਮਕਤਾ ਦੀ ਹੋਈ ਖੂਬ ਸਲਾਖਾ
ਜਲੰਧਰ, ( ਕੇਸਰੀ ਨਿਊਜ਼ ਨੈੱਟਵਰਕ)- ਕੰਨਿਆ ਮਹਾਂ ਵਿਦਿਆਲਿਆ (ਆਟੋਨੋਮਸ) ਨੇ ਸਫਲਤਾਪੂਰਵਕ 'ਦੀਵਾਲੀ ਐਕਸਟਰਾਵੈਗਨਜ਼ਾ' ਪ੍ਰਦਰਸ਼ਨੀ-ਕਮ-ਸੇਲ ਸ਼ੁਰੂ ਕੀਤੀ। ਵਿਰਸਾ ਵਿਹਾਰ, ਜਲੰਧਰ ਵਿਖੇ ਇਸ ਸਮਾਗਮ ਦਾ ਉਦਘਾਟਨ ਸ੍ਰੀ ਦਵਿੰਦਰ ਸਿੰਘ (ਆਈ.ਏ.ਐਸ.), ਕਮਿਸ਼ਨਰ, ਨਗਰ…