ਅੰਮ੍ਰਿਤਪਾਲ ਦੀ ਨਵੀਂ ਸੈਲਫੀ ਆਈ ਸਾਹਮਣੇ, ਨੇਪਾਲ ‘ਚ ਲੁਕਿਆ ਹੈ , ਭਾਰਤ ਦੀ ਨੇਪਾਲ ਸਰਕਾਰ ਨੂੰ ਅਪੀਲ – ਤੀਜੇ ਦੇਸ਼ ਨਾ ਭੱਜ ਸਕੇ ਭਗੌੜਾ
ਕਾਠਮੰਡੂ, (ਕੇਸਰੀ ਨਿਊਜ਼ ਨੈੱਟਵਰਕ) : ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਨੇਪਾਲ 'ਚ ਲੁਕੇ ਹੋਣ ਦਾ ਖਦਸ਼ਾ ਹੈ। ਇਸ ਖਦਸ਼ੇ ਦਰਮਿਆਨ ਸੋਮਵਾਰ ਨੂੰ ਭਾਰਤ ਸਰਕਾਰ ਨੇ ਨੇਪਾਲ ਸਰਕਾਰ ਨੂੰ ਬੇਨਤੀ ਕੀਤੀ…