‘ਸ਼ਰਧਾਲੂ ਭਗਵਾਨ ਦੇ ਦਰਸ਼ਨ ਕਰਨ ਆਉਂਦੇ ਹਨ, ਮੁੱਖ ਮੰਤਰੀ-ਮੰਤਰੀਆਂ ਦੇ ਚਿਹਰੇ ਨਹੀਂ ਦੇਖਣ ਆਉਂਦੇ’, ਕੇਰਲ ਹਾਈਕੋਰਟ ਨੇ ਮੰਦਰਾਂ ਤੋਂ ਖੱਬੇ ਪੱਖੀ ਨੇਤਾਵਾਂ ਦੇ ਬੈਨਰ ਹਟਾਉਣ ਦੇ ਦਿੱਤੇ ਹੁਕਮ
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਕੇਰਲ ਹਾਈ ਕੋਰਟ ਨੇ ਤ੍ਰਾਵਣ ਰ ਦੇਵਸਥਾਨਮ ਬੋਰਡ (ਟੀਡੀਬੀ) ਨੂੰ ਮੰਦਰ ਦੇ ਪਰਿਸਰ ਵਿੱਚ ਮੁੱਖ ਮੰਤਰੀ, ਮੰਤਰੀਆਂ ਜਾਂ ਨੇਤਾਵਾਂ ਦੇ ਪੋਸਟਰ-ਬੈਨਰ ਲਗਾਉਣ ਲਈ ਸਖ਼ਤ ਫਟਕਾਰ ਲਗਾਈ…