ਹਿਮਾਚਲ ਪ੍ਰਦੇਸ਼ ਦੇ ਊਨਾ ‘ਚ ਵਾਪਰੇ ਹਾਦਸੇ ‘ਚ 2 ਦਿਨ ਪਹਿਲਾਂ ਤਾਇਨਾਤ 3 ਪੁਲਿਸ ਮੁਲਾਜ਼ਮਾਂ ਦੀ ਮੌਤ
ਕੇਸਰੀ ਨਿਊਜ਼ ਨੈੱਟਵਰਕ (ਊਨਾ): ਜ਼ਿਲ੍ਹਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਡੀਈਓਸੀ) ਅਨੁਸਾਰ ਬੀਤੀ ਦੇਰ ਰਾਤ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਆਸ਼ਾਪੁਰ ਬੈਰੀਅਰ ਗਗਰੇਟ ਵਿਖੇ ਇੱਕ ਸੜਕ ਹਾਦਸੇ ਵਿੱਚ ਬਾਈਕ ਸਵਾਰ ਤਿੰਨ…