ਹਰਿਆਣਾ ਦੀ ਰਾਜ ਪੱਧਰੀ ਗੱਤਕਾ ਚੈਂਪੀਅਨਸ਼ਿਪ ਹੋਵੇਗੀ ਅਕਤੂਬਰ ‘ਚ : ਹਰਜੀਤ ਸਿੰਘ ਗਰੇਵਾਲ
ਸਰਕਾਰ ਵੱਲੋਂ ਹਰਿਆਣਾ ਚ 5 ਗੱਤਕਾ ਨਰਸਰੀਆਂ ਖੋਲ੍ਹਣ ਦਾ ਸੁਆਗਤ : ਅਜਰਾਣਾ, ਕਲਸਾਣੀ ਕਿਹਾ, ਹਰਿਆਣਾ ਸਰਕਾਰ ਵੀ ਗੱਤਕਾ ਖੇਡ ਨੂੰ ਗ੍ਰੇਡੇਸ਼ਨ ਸੂਚੀ 'ਚ ਸ਼ਾਮਲ ਕਰੇ ਕੁਰੂਕਸ਼ੇਤਰ 24 ਜੁਲਾਈ (ਕੇਸਰੀ ਨਿਊਜ਼ ਨੈੱਟਵਰਕ )- ਹਰਿਆਣਵੀ ਗੱਤਕਾ…