ਗੁਰੂ ਹਰਗੋਬਿੰਦ ਸਾਹਿਬ ਦੇ ਮਹਾਨ ਸਿੱਖ ਯੋਧੇ ਭਾਈ ਸਿੰਘਾ ਪੁਰੋਹਿਤ ਦੀ ਮਾਣਮੱਤੀ ਗਾਥਾ: ਗੁਰੂ ਘਰ ਦੇ ਬ੍ਰਾਹਮਣ ਸਿੱਖ ਸ਼ਹੀਦ
ਇਹ ਬ੍ਰਾਹਮਣ ਘਰਾਣਾ ਇਤਿਹਾਸਕ ਸਰੋਤਾਂ ਅਨੁਸਾਰ ਸੋਢੀ ਘਰਾਣੇ ਦੇ ਪੁਰੋਹਿਤ ਪਰਿਵਾਰ ਸੀ। ਇਸ ਘਰਾਣੇ ਦਾ ਪਹਿਲਾ ਬ੍ਰਾਹਮਣ ਭਾਈ ਸਿੰਘਾ ਗੁਰੂ ਅਰਜਨ ਦੇਵ ਜੀ ਦੇ ਵੇਲੇ ਸਿੱਖੀ ਵਿਚ ਆਇਆ। ਖੁਸ਼ੀਆਂ ਗਮੀਆਂ…