ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਕਮਿਊਨਿਟੀ ਹਾਲ ਦੀ ਚਾਰਦੀਵਾਰੀ ਦਾ ਕੰਮ ਸ਼ੁਰੂ ਕਰਵਾਇਆ
- ਸੁਸ਼ੀਲ ਰਿੰਕੂ ਨੂੰ ਵਿਧਾਇਕੀ ਦੌਰਾਨ ਸਾਲ 2021 ਵਿੱਚ ਕੈਪਟਨ ਸਰਕਾਰ ਤੋਂ 2.60 ਕਰੋੜ ਰੁਪਏ ਦੀ ਮਿਲੀ ਸੀ ਗ੍ਰਾਂਟ ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ : ਜਲੰਧਰ ਦੇ ਸਾਬਕਾ ਸੰਸਦ ਮੈਂਬਰ…