Fraud through Digital Arrest: ਵਾਟਸਐਪ ਕਾਲ ਰਾਹੀਂ ਗ੍ਰਿਫਤਾਰ ਕਰਕੇ ਮਹਿਲਾ ਨਾਲ ਮਾਰੀ 99 ਲੱਖ ਤੋਂ ਵਧੇਰੇ ਦੀ ਠੱਗੀ
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਰੂਪਨਗਰ ਦੀ ਇਕ ਸੇਵਾਮੁਕਤ ਮਹਿਲਾ ਲੈਕਚਰਾਰ ਨੂੰ ਡਿਜੀਟਲ ਅਰੈਸਟ ਕਰ ਕੇ ਠੱਗੀ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਗਿਆ ਹੈ।ਡਿਜੀਟਲ ਅਰੈਸਟ ਦੌਰਾਨ ਔਰਤ ਨਾਲ 99…