ਹੁਣ ਜਾਮਾ ਮਸਜਿਦ ਦਾ ਹੋਵੇਗਾ ਸਰਵੇਖਣ: ਵਿਸ਼ਨੂੰ ਸ਼ੰਕਰ ਜੈਨ ਦੀ ਪਟੀਸ਼ਨ ‘ਤੇ ਅਦਾਲਤ ਦਾ ਹੁਕਮ: ਹਰੀਹਰ ਮੰਦਿਰ ਅਤੇ ਭਗਵਾਨ ਕਾਲਕੀ ਦੇ ਇੱਥੇ ਅਵਤਾਰ ਧਾਰਨ ਦਾ ਦਾਅਵਾ
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਮੁਗਲ ਕਾਲ ਦੌਰਾਨ ਮਲੀਆਮੇਟ ਕੀਤੀਆਂ ਗਈਆਂ ਹਿੰਦੋਸਤਾਨੀ ਧਾਰਮਿਕ ਅਤੇ ਇਤਿਹਾਸਕ ਇਮਾਰਤਾਂ ਨੂੰ ਲੈ ਕੇ ਭਾਰਤੀ ਸਮਾਜ ਲਗਾਤਾਰ ਜਾਗਰੂਕ ਹੁੰਦਾ ਜਾ ਰਿਹਾ ਹੈ। ਅਯੁਧਿਆ ਦੇ ਸ੍ਰੀ ਰਾਮ…