ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਐੱਨਸੀਪੀਸੀਆਰ) ਵਲੋਂ ਸਾਰੇ ਸੂਬਿਆਂ ਨੂੰ ਚਿੱਠੀ : ਮਦਰੱਸਿਆਂ ਨੂੰ ਦਿੱਤਾ ਜਾਣ ਵਾਲਾ ਫੰਡ ਬੰਦ ਕਰੋ; ਉਹ ਸਿੱਖਿਆ ਦੇ ਅਧਿਕਾਰ (ਆਰਟੀਈ) ਨਿਯਮਾਂ ਦੀ ਪਾਲਣਾ ਨਹੀਂ ਕਰਦੇ
ਕਮਿਸ਼ਨ ਨੇ ਇਹ ਸੁਝਾਅ 'ਗਾਰਡੀਅਨਜ਼ ਆਫ ਫੇਥ ਜਾਂ ਅਧਿਕਾਰਾਂ ਦੇ ਵਿਰੋਧੀ: ਬੱਚਿਆਂ ਦੇ ਸੰਵਿਧਾਨਕ ਅਧਿਕਾਰ ਬਨਾਮ ਮਦਰੱਸੇ' ਸਿਰਲੇਖ ਵਾਲੀ ਰਿਪੋਰਟ ਤਿਆਰ ਕਰਨ ਤੋਂ ਬਾਅਦ ਦਿੱਤਾ। ਐਨਸੀਪੀਸੀਆਰ ਨੇ ਕਿਹਾ- ਮਦਰੱਸਿਆਂ ਵਿੱਚ…