ਕੇਜਰੀਵਾਲ ਗ੍ਰਿਫਤਾਰ, ED ਦੀ ਕਾਰਵਾਈ: ਪਹਿਲੇ ਮੌਜੂਦਾ ਮੁੱਖ ਮੰਤਰੀ ਹੋਣਗੇ ਗ੍ਰਿਫਤਾਰ, ਮਨੀਸ਼ ਸਿਸੋਦੀਆ-ਸੰਜੇ ਸਿੰਘ ਇਸ ਮਾਮਲੇ ‘ਚ ਜੇਲ ‘ਚ
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਈਡੀ ਦੀ ਟੀਮ 10ਵੇਂ ਸੰਮਨ ਅਤੇ…