ਸਿੱਖ ਪੰਥ ਦੇ ਰੂਹ- ਏ- ਰਵਾਂ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਪੋਤਰਾ ਅਤੇ ਅਮਰੀਕਾ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਭਾਜਪਾ ਦੀ ਟੀਮ ‘ਚ
-ਕਾਲੀ ਸੂਚੀ ਵਿੱਚੋਂ ਨਾਂ ਕਢਵਾਉਣ ਵਾਲੇ ਯੋਧੇ ਨੂੰ ਸਮੂਹ ਪੰਜਾਬੀ ਬਿਠਾ ਰਹੇ ਸਿਰ ਅੱਖਾਂ ਤੇ ਅਮਰੀਕਾ 'ਚ ਭਾਰਤ ਦੇ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਮੰਗਲਵਾਰ 19 ਮਾਰਚ ਨੂੰ ਭਾਜਪਾ…