ਜਲੰਧਰ(ਕੇਸਰੀਵਿਰਾਸਤਨਿਊਜ਼ਨੈੱਟਵਰਕ):ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਵਿੱਚ ਹੇਠਾਂ ਤੱਕ ਸੁਧਾਰ ਲਿਆਉਣ ਦੀ ਕਵਾਇਦ ਵਜੋਂ ਆਈ ਜੀ ਪੁਲਿਸ ਜਲੰਧਰ ਰੇਂਜ ਨੇ ਨਵੇਂ ਆਦੇਸ਼ ਜਾਰੀ ਕਰਕੇ ਕਪੂਰਥਲਾ, ਹੁਸ਼ਿਆਰਪੁਰ ਅਤੇ ਜਲੰਧਰ ਜਿਲਿਆਂ ਵਿੱਚ ਚਿਰਾਂ ਤੋਂ ਤਾਇਨਾਤ ਚਲੇ ਆ ਰਹੇ ਇੰਸਪੈਕਟਰ ਅਤੇ ਸਬ ਇੰਸਪੈਕਟਰ ਰੈਂਕ ਦੇ 86 ਪੁਲਿਸ ਅਧਿਕਾਰੀਆਂ ਨੂੰ ਇੱਕ ਤੋਂ ਦੂਜੇ ਜਿਲ੍ਹੇ ਵਿੱਚ ਭੇਜ ਦਿੱਤਾ ਹੈ।
ਜਾਰੀ ਹੁਕਮਾਂ ਅਨੁਸਾਰ ਇੰਸਪੈਕਟਰ ਅਤੇ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਮੌਜੂਦਾ ਅਤੇ ਨਵੀਂ ਤਾਇਨਾਤੀ ਦੇ ਜਿਲ੍ਹੇ ਹੇਠਾਂ ਦਿੱਤੀ ਸੂਚੀ ਅਨੁਸਾਰ ਹੋਣਗੇ।