ਭਾਰਤ- ਪਾਕਿਸਤਾਨ ਵਿਸ਼ਵ ਕੱਪ ਮੈਚ ਮੌਕੇ ਹਮਲੇ ਦੀ ਧਮਕੀ, ਅੱਤਵਾਦੀ ਪੰਨੂ ਖ਼ਿਲਾਫ਼ ਅਹਿਮਦਾਬਾਦ ਵਿਖੇਮਾਮਲਾ ਦਰਜ Post author:Gurpreet Singh Sandhu Post published:September 30, 2023 Post category:Crime / Sports Post comments:0 Comments आयुर्वेद पांच महाभूतों चिकित्सा प्रणाली केसरी विरासत के इस मंच आयुर्वेदिक दवाई को बेचने के लिए संपर्क करे - 9592669498 KESARI VIRASAT NEWS NETWORK: ਆਈਸੀਸੀ ਵਿਸ਼ਵ ਕੱਪ 2023 ਭਾਰਤ ਬਨਾਮ ਪਾਕਿਸਤਾਨ ਦੇ ਮੈਚ ਤੋਂ ਪਹਿਲਾਂ ਧਮਕੀ ਦੇਣ ਤੇ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ (SFJ) ਦੇ ਸੰਸਥਾਪਕ ਅਤੇ ਨਾਮਜ਼ਦ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਗੁਜਰਾਤ ਦੇ ਅਹਿਮਦਾਬਾਦ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਅਹਿਮਦਾਬਾਦ ਸਾਈਬਰ ਕ੍ਰਾਈਮ ਦੇ ਡੀਸੀਪੀ ਅਜੀਤ ਰੰਜਨ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, “ਵੱਖ-ਵੱਖ ਸੋਸ਼ਲ ਮੀਡੀਆ ਹੈਂਡਲਾਂ ‘ਤੇ ਪਹਿਲਾਂ ਤੋਂ ਰਿਕਾਰਡ ਕੀਤੇ ਧਮਕੀ ਭਰੇ ਸੰਦੇਸ਼ ਪ੍ਰਕਾਸ਼ਿਤ ਕੀਤੇ ਗਏ ਸਨ ਅਤੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਨੂ ਦੇ ਖਿਲਾਫ ਧਾਰਾ 121 (ਏ) ਦੇ ਤਹਿਤ ਸ਼ਿਕਾਇਤ ਦਰਜ ਕੀਤੀ ਗਈ ਹੈ। ਇਹ ਮਾਮਲਾ ਧਾਰਾ 153 (ਏ) (ਬੀ), 505 ਆਈਪੀਸੀ, ਯੂਏਪੀਏ ਅਤੇ ਆਈਟੀ ਐਕਟ 66 ਐਫ ਤਹਿਤ ਦਰਜ ਕੀਤਾ ਗਿਆ ਹੈ। Tags: case registered against terrorist Pannu in Ahmedabad, Threat of attack during India-Pakistan World Cup match, Threat of attack during India-Pakistan World Cup match case registered against terrorist Pannu in Ahmedabad You Might Also Like ਕਰਨਾਟਕ ਵਿੱਚ ਸਾਰੇ ਮੁਸਲਮਾਨ ਬਣਾਤੇ ਓਬੀਸੀ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਰਿਪੋਰਟ ਵਿੱਚ ਖੁਲਾਸਾ April 24, 2024 ਮੁਸਲਿਮ ਭੀੜ ਨੇ ਯੂਪੀ ਏਟੀਐਸ ਅਤੇ ਐਨਆਈਏ ਦੀ ਟੀਮ ਨੂੰ ਕਰਕੇ ਰੱਖਤਾ ਬੇਬਸ! December 12, 2024 ਠੱਗਾਂ ਵਲੋਂ ਡਿਜ਼ੀਟਲ ਅਰੈਸਟ ਕੀਤੇ ਗਏ ਜੋੜੇ ਨੂੰ ਪੁਲਿਸ ਨੇ ਮੌਕੇ ਤੇ ਪੁੱਜ ਕੇ ਕਰਵਾਇਆ ਰਿਹਾਅ December 7, 2024 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.