ਡੀਐਸਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਥਾਣਾ ਸਦਰ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਦੀ ਅਗਵਾਈ ਵਿਚ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਇੱਕ ਚੰਡੀਗੜ੍ਹ ਨੰਬਰ ਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਰੁਕਣ ਦੀ ਬਜਾਏ ਕਾਰ ਚਾਲਕ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਕਾਰ ਚਾਲਕ ਤੇ ਉਸ ਦੇ ਸਾਥੀ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਕਾਰ ਵਿਚੋਂ ਸਾਢੇ ਤਿੰਨ ਕਿਲੋ ਅਫੀਮ ਬਰਾਮਦ ਹੋਈ।

ਸਾਢੇ ਤਿੰਨ ਕਿੱਲੋ ਅਫੀਮ ਸਮੇਤ ਪੰਚਾਇਤ ਸੈਕਟਰੀ ਸਣੇ ਦੋ ਕਾਬੂ
- Post author:Gurpreet Singh Sandhu
- Post published:September 27, 2023
- Post category:Crime / Punjab
- Post comments:0 Comments
You Might Also Like

ਕੇਐਮਵੀ ਦੀ ਪੈਨਚੇਕ ਸਿਲਾਟ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਹੋਏ ਅੰਤਰ-ਕਾਲਜ ਟੂਰਨਾਮੈਂਟ ਵਿੱਚ ਵੱਖ-ਵੱਖ ਤਗਮੇ ਜਿੱਤੇ

‘ਇਤਜ਼ਾਰ ਅਲੀ’ ਦਾ ਬੇਟਾ ਥਾਰ ‘ਤੇ ‘ਠਾਕੁਰ’ ਲਿਖ ਕੇ ਪਾ ਰਿਹਾ ਸੀ ਅੱਖਾਂ ‘ਚ ਘੱਟਾ : ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਕੱਦਮਾਂ ਦਰਜ, ਹਥਿਆਰ ਲਹਿਰਾਉਣ ਦੇ ਦੋਸ਼ ਵਿਚ ਤਿੰਨ ਭਰਾ ਪਹਿਲਾਂ ਹੀ ਜਾ ਚੁੱਕੇ ਜੇਲ
