ਟਾਟਾ ਦੇ ਇਲੈਕਟ੍ਰੋਨਿਕਸ ਰਿਟੇਲ ਸਟੋਰ CROMA ਨੇ iPhone 15 ਸੀਰੀਜ਼ ‘ਤੇ ਪ੍ਰੀ-ਬੁਕਿੰਗ ਵੇਰਵਿਆਂ ਦਾ ਐਲਾਨ ਕਰਦਿਅਂ ਸਿਰਫ 2,000 ਰੁਪਏ ‘ਚ ਨਵੇਂ ਆਈਫੋਨ ਨੂੰ ਪ੍ਰੀ-ਬੁੱਕ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਹੈ। ਖਰੀਦਦਾਰ ਕਰੋਮਾ ਤੋਂ ਨਵੀਂ ਐਪਲ ਵਾਚ ਸੀਰੀਜ਼ 9 ਅਤੇ ਐਪਲ ਵਾਚ ਅਲਟਰਾ ਨੂੰ 2,000 ਰੁਪਏ ‘ਚ ਪ੍ਰੀ-ਬੁੱਕ ਵੀ ਕਰ ਸਕਦੇ ਹਨ।
CROMA IPHONE 15 PREBOOKING DETAIL
iPhone 15 ਸੀਰੀਜ਼ ਲਈ PRE BOOKING ਹੁਣ CROMA ‘ਤੇ ਲਾਈਵ ਹੈ। ਰਿਟੇਲ ਸਟੋਰ ਯੂਜ਼ਰਜ਼ ਨੂੰ ਸਿਰਫ 2,000 ਰੁਪਏ ‘ਚ ਫੋਨ ਪ੍ਰੀ-ਬੁੱਕ ਕਰਨ ਦੀ ਇਜਾਜ਼ਤ ਦੇ ਰਿਹਾ ਹੈ। ਇਸ ਤੋਂ ਇਲਾਵਾ, PURCHASER 24 ਮਹੀਨਿਆਂ ਤਕ ਬਿਨਾਂ CHARGES ਵਾਲੀ EMI ਤੇ ਡਲਿਵਰੀ ਵਾਲੇ ਦਿਨ ਪੂਰੇ ਭੁਗਤਾਨ ‘ਤੇ ਵਾਧੂ ਛੋਟਾਂ ਦਾ ਲਾਭ ਲੈ ਸਕਦੇ ਹਨ। ਪ੍ਰੀ-ਬੁਕਿੰਗ ਆਫਰ ਕਰੋਮਾ ਵੈੱਬਸਾਈਟ ਤੇ ਦੇਸ਼ ਭਰ ਦੇ ਆਫਲਾਈਨ ਸਟੋਰਾਂ ਦੋਵਾਂ ‘ਤੇ ਲਾਗੂ ਹੈ। ਨਾਲ ਹੀ, ਨਵੇਂ ਆਈਫੋਨ, ਐਪਲ ਵਾਚ ਸੀਰੀਜ਼ 9 ਤੇ ਵਾਚ ਅਲਟਰਾ 2 22 ਸਤੰਬਰ ਤੋਂ ਉਪਲਬਧ ਹੋਣਗੇ ਅਤੇ ਪ੍ਰੀ-ਬੁਕਿੰਗ 21 ਸਤੰਬਰ ਨੂੰ ਬੰਦ ਹੋ ਜਾਵੇਗੀ।
ਆਈਫੋਨ 15 ਸੀਰੀਜ਼ ਦੀਆਂ ਖੂਬੀਆਂ
IPHONE 15 ਤੇ ਆਈਫੋਨ 15 PLUS ਕਾਲੇ, ਹਰੇ, ਗੁਲਾਬੀ, ਪੀਲੇ ਤੇ ਨੀਲੇ ਰੰਗ ‘ਚ ਉਪਲਬਧ ਹੋਣਗੇ। ਆਈਫੋਨ 15 ਪ੍ਰੋ ਅਤੇ ਪ੍ਰੋ ਮੈਕਸ ਨੈਚੁਰਲ ਟਾਈਟੇਨੀਅਮ, ਬਲੂ ਟਾਈਟੇਨੀਅਮ, ਬਲੈਕ ਟਾਈਟੇਨੀਅਮ ‘ਚ ਆਪਣੇ ਬਿਲਕੁਲ ਨਵੇਂ ਟਾਇਟੇਨੀਅਮ ਫਿਨਿਸ਼ ‘ਚ ਉਪਲਬਧ ਹੋਣਗੇ। ਸਾਰੇ ਵੇਰੀਐਂਟ ਕ੍ਰੋਮਾ ‘ਤੇ ਪ੍ਰੀ-ਬੁਕਿੰਗ ਲਈ ਉਪਲਬਧ ਹੋਣਗੇ।
ਆਈਫੋਨ 15 ਸੀਰੀਜ਼ ‘ਤੇ ਉਪਲਬਧ ਆਫਰ
ਪ੍ਰੀ-ਬੁਕਿੰਗ ਆਫਰ ਦੇ ਇਕ ਹਿੱਸੇ ਦੇ ਰੂਪ ‘ਚ CROMA LIVE ‘ਚ ਇਕ ਵਾਰ ਕਾਰਡਿਲਾ ਕਰੂਜ਼ ‘ਤੇ ਕ੍ਰੋਮਾ ਕਰੂਜ਼ ਕੰਟਰੋਲ 4.੦ ਦੀ ਟਿਕਟ ਜਿੱਤਣ ਦਾ ਮੌਕਾ ਦੇ ਰਿਹਾ ਹੈ ਜੇਕਰ CUSTOMER ਪਹਿਲੀ ਵਾਰ ਆਪਣੇ IPHONE 15 ਸੀਰੀਜ਼ ਨੂੰ ਪ੍ਰੀ-ਬੁੱਕ ਕਰਦੇ ਹਨ। ਖਰੀਦਦਾਰਾਂ ਨੂੰ ਮੋਹਰੀ ਬੈਂਕ ਦੇ ਕਾਰਡ ਜ਼ਰੀਏ 24 ਮਹੀਨੇ ਤਕ ਦੀ ਨੋ-ਕਾਸਟ ਈਐੱਮਆਈ ਬਦਲ ਜ਼ਰੀਏ ਭੁਗਤਾਨ ਕਰਨ ਦਾ ਬਦਲ ਮਿਲੇਗਾ।
About the iPhone 15 series Tata gave the good news to the customers to get it for only 2000 rupees.