ਨਾਸਿਕ, (ਕੇਸਰੀ ਨਿਊਜ਼ ਨੈੱਟਵਰਕ) : ਲਵ ਜੇਹਾਦ, ਲੈਂਡ ਜੇਹਾਦ, ਥੁੱਕ ਜੇਹਾਦ, ਮਜ਼ਹਰ ਜੇਹਾਦ ਅਤੇ ਕ੍ਰਿਕਟ ਜੇਹਾਦ ਤੋਂ ਬਾਅਦ ਚਾਦਰ ਜਿਹਾਦ ਬਾਜ਼ਾਰ ਵਿਚ ਆਇਆ।
ਜਿਵੇਂ ਕਿ ਪਿਛਲੇ ਦਿਨਾ ਤੋਂ ਵਾਇਰਲ ਹੋ ਰਹੀ ਵੀਡੀਓ ਵਿੱਚ, ਕੁਝ ਮੁਸਲਿਮ ਵਿਅਕਤੀ ਚਾਦਰ ਲੈ ਕੇ ਨਾਸਿਕ ਦੇ ਮਹਾਦੇਵ ਜਯੋਤਿਰਲਿੰਗ ਮੰਦਰ ਪਹੁੰਚੇ ਅਤੇ ਮੰਦਰ ਦੇ ਅੰਦਰ ਸ਼ਿਵਲਿੰਗ ‘ਤੇ ਚਾਦਰ ਚੜਾਉਣ ਦੀ ਜਿਦ ਕਰਨ ਲੱਗੇ। ਇਨ੍ਹਾਂ ਮੁਸਲਮਾਨਾਂ ਨੂੰ ਚਾਦਰ ਲਿਆਂਦੀ ਦੇਖ ਕੇ ਉੱਥੇ ਮੌਜੂਦ ਸੀ.ਆਈ.ਐਸ.ਐਫ. ਦੇ ਜਵਾਨਾਂ ਨੇ ਉਨ੍ਹਾਂ ਨੂੰ ਮੰਦਰ ਦੇ ਗੇਟ ‘ਤੇ ਰੋਕ ਲਿਆ ਅਤੇ ਉਨ੍ਹਾਂ ਨੂੰ ਚਾਦਰ ਨੂੰ ਅੰਦਰ ਨਹੀਂ ਲਿਜਾਣ ਦਿੱਤਾ, ਨਹੀਂ ਤਾਂ ਉਹ ਮੁਸਲਮਾਨਾਂ ਨੇ ਚਾਦਰ ਜਹਾਦ ਕਰਕੇ ਹੀ ਮੰਨਣਾ ਸੀ।
https://www.youtube.com/shorts/EIdM-ZOYfgI
ਇਸ ਘਟਨਾ ਤੋਂ ਬਾਅਦ ਤਰੰਬਕੇਸ਼ਵਰ ਟਰੱਸਟ ਨੇ ਇਨ੍ਹਾਂ ਅਨਸਰਾਂ ਖਿਲਾਫ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਪਰ ਕਿ ਇਹ ਸ਼ਿਕਾਇਤ ਦਰਜ ਕਰਵਾਉਣ ਨਾਲ ਇਹੋ ਜਹੇ ਸ਼ਰਾਰਤੀ ਅਨਸਰ ਅਜਿਹੇ ਕੰਮ ਕਰਨ ਤੋਂ ਬਾਜ ਆਉਣਗੇ ?
ਜੇਕਰ ਇਹ ਘਟਨਾ ਹਿੰਦੂਆਂ ਵੱਲੋਂ ਕੀਤਾ ਜਾਂਦਾ ਕਿ ਉਨ੍ਹਾਂ ਦੇ ਧਾਰਮਿਕ ਸਥਾਨ ਜਾਂ ਦਰਗਾਹ ਵਿੱਚ ਗੰਗਾ ਜਲ ਛਿੜਕਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਕੀ ਉਨ੍ਹਾਂ ਨੂੰ ਇਸ ਮਾਮਲੇ ਵਿਰੁੱਧ ਮੁਸਲਮਾਨਾਂ ਵੱਲੋਂ ਮੁਆਫ਼ ਕੀਤਾ ਜਾ ਸਕਦਾ ਸੀ?