KESARI VIRASAT

ਕੇਸਰੀ ਵਿਰਾਸਤ

Latest news
ਸ਼੍ਰੀ ਦੇਵੀ ਤਾਲਾਬ ਮੰਦਿਰ ਕੰਪਲੈਕਸ ਵਿਖੇ ਵਿਸ਼ੇਸ਼ ਧਿਆਨ ਅਤੇ ਯੋਗਾ ਵਰਕਸ਼ਾਪ 22 ਤੋਂ  ਪੰਜਾਬ 'ਚ ਭਾਜਪਾ ਦੇ 3 ਉਮੀਦਵਾਰਾਂ ਦਾ ਐਲਾਨ: ਸਾਬਕਾ ਅਕਾਲੀ ਮੰਤਰੀ ਦੀ IAS ਨੂੰਹ ਨੂੰ ਬਠਿੰਡਾ ਤੋਂ ਟਿਕਟ; ਕੇਂਦਰੀ ਮੰਤ... ਪਾਕਿਸਤਾਨ 'ਚ ਸਿੱਖ ਨੂੰ ਨੰਗਾ ਕਰਕੇ ਕੁੱਟਿਆ, ਵੀਡੀਓ ਹੋਈ ਵਾਇਰਲ; ਭਾਜਪਾ ਨੇਤਾ ਨੇ ਕਿਹਾ- ਕੱਟੜਪੰਥੀ ਸੰਗਠਨ TLP ਜ਼ਿੰਮ... ਭਾਜਪਾ ਦਾ ਚੋਣ ਮਨੋਰਥ ਪੱਤਰ ਕਿਸਾਨਾਂ ਦੇ ਸੁਨਹਿਰੇ ਭਵਿੱਖ ਦਾ ਵਾਅਦਾ ਕਰਦਾ ਹੈ: ਚੁੱਘ ਪੰਜਾਬ 'ਚ ਮਰੀਜ਼ ਨਾਲ ਬੈੱਡ 'ਤੇ ਪਈ ਰਹੀ ਲਾਸ਼: ਬਜ਼ੁਰਗ ਵਿਅਕਤੀ ਗੰਭੀਰ ਹਾਲਤ 'ਚ ਦਾਖਲ; ਮੌਤ ਤੋਂ ਬਾਅਦ ਵੀ ਕੋਈ ਸਿਹਤ ... ਆਪ ਦਾ ਨਾਅਰਾ ਬਦਲਾਅ ਸੀ ਜਾਂ ਬਦਲਾ? : ਸਰਕਾਰੀ ਇਮਾਰਤਾਂ ਦੀਆਂ ਕੰਧਾਂ 'ਤੇ ਲਿਖ ਕੇ ਵੇਚਿਆ ਜਾ ਰਿਹਾ ਚਿੱਟਾ ਅੰਮ੍ਰਿਤਸਰ ਦੀ ਟੈਕਸਟਾਈਲ ਇੰਡਸਟਰੀ ਨੂੰ ਮੁੜ ਪੈਰਾਂ 'ਤੇ ਖੜ੍ਹਾ ਕੀਤਾ ਜਾਵੇਗਾ- ਤਰਨਜੀਤ ਸਿੰਘ ਸੰਧੂ ਸਮੁੰਦਰੀ. ਇਸ ਖੁਫ਼ੀਆ ਰਿਪੋਰਟ ਕਾਰਨ ਮੋਦੀ ਨੂੰ 14 ਮਹੀਨੇ ਬਾਅਦ ਵਾਪਸ ਲੈਣੇ ਪਏ ਤਿੰਨ ਖੇਤੀ ਕਾਨੂੰਨ:'ਫੌਜ 'ਚ ਨਾਰਾਜ਼ਗੀ, ਦੰਗੇ ਦੀ... ਭਾਜਪਾ ਵਿੱਚ ਸ਼ਾਮਲ ਹੋਣ ਵਾਲੀ ਮਹਿਲਾ ਆਈਏਐਸ ਅਧਿਕਾਰੀ ਦੇ ਅਸਤੀਫ਼ੇ ਨੂੰ ਲੈ ਕੇ ਵਿਵਾਦ: ਕੇਂਦਰੀ ਮੰਤਰੀ ਨੇ ਕਿਹਾ- ਕੱਲ੍... ਦਿੱਲੀ ਦੇ ਦਲਿਤ ਸਮਾਜ ਨਾਲ ਸੰਬੰਧਿਤ ਮੰਤਰੀ ਰਾਜਕੁਮਾਰ ਆਨੰਦ ਦਾ ਅਸਤੀਫਾ: 'ਆਪ' ਵੀ ਛੱਡੀ, ਲਗਾਏ ਵੱਡੇ ਇਲਜ਼ਾਮ
You are currently viewing ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਹਰ ਖ਼ਾਲਿਸਤਾਨ ਦੇ ਹੱਕ ਵਿਚ ਨਹੀਂ ਲਗਾ ਬੈਨਰ: ਪ੍ਰੋ: ਸਰਚਾਂਦ ਸਿੰਘ
No banner in favor of Khalistan outside Guru Nanak Dev University: Prof Sarchand Singh.

ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਹਰ ਖ਼ਾਲਿਸਤਾਨ ਦੇ ਹੱਕ ਵਿਚ ਨਹੀਂ ਲਗਾ ਬੈਨਰ: ਪ੍ਰੋ: ਸਰਚਾਂਦ ਸਿੰਘ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


Prof. Sarchand Singh gave a firm reply calling Gur Patwant Pannu a liar.

No banner in favor of Khalistan outside Guru Nanak Dev University: Prof Sarchand Singh.

ਪੰਨੂ ਦੀ ਕਿਸੇ ਵੀ ਗਲ ’ਚ ਨੌਜਵਾਨਾਂ ਨੂੰ ਕੋਈ ਦਿਲਚਸਪੀ ਨਹੀਂ : ਪ੍ਰੋ: ਸਰਚਾਂਦ ਸਿੰਘ।

ਅੰਮ੍ਰਿਤਸਰ, ( ਕੇਸਰੀ ਨਿਊਜ਼ ਨੈੱਟਵਰਕ )- ਕੌਮੀ ਘਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਵਿਦੇਸ਼ੀ ਸੰਗਠਨ ਸਿੱਖ ਫ਼ਾਰ ਜਸਟਿਸ ਦੇ ਗੁਰ ਪਤਵੰਤ ਪੰਨੂ ਨੂੰ ਗਿਰਿਆ ਹੋਇਆ ਗੈਰ ਇਖ਼ਲਾਕੀ ਅਤੇ ਝੂਠਾ ਆਦਮੀ ਕਰਾਰ ਦਿੰਦਿਆਂ ਕਿਹਾ ਹੈ ਕਿ ਉਹ ਝੂਠ ਦਾ ਸਹਾਰਾ ਲੈਣਾ ਛੱਡੇ। ਉਨ੍ਹਾਂ ਨੇ ਪੰਨੂ ਦੀ ਉਸ ਪੋਸਟ ਨੂੰ ਪੂਰੀ ਤਰਾਂ ਝੂਠ ਦਾ ਪੁਲੰਦਾ ਦੱਸਿਆ ਹੈ, ਜਿਸ ਦੇ ਵਿਚ ਉਸ ਨੇ ਦਾਅਵਾ ਕੀਤਾ ਹੈ ਕਿ ਜੀ-20 ਦੀ ਬੈਠਕ ਲਈ ਨਿਰਧਾਰਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਐਸਐਫਜੇ ਵਲੋਂ ਖ਼ਾਲਿਸਤਾਨ ਦੇ ਹੱਕ ਵਿਚ ਨਾਅਰੇ ਲਿਖੇ ਗਏ ਬੈਨਰ ਲਗਾਏ ਗਏ ਹਨ। ਉਨਾਂ ਕਿਹਾ ਕਿ ਪੰਨੂ ਦੀ ਕਿਸੇ ਵੀ ਗਲ ’ਚ ਨੌਜਵਾਨਾਂ ਨੂੰ ਕੋਈ ਦਿਲਚਸਪੀ ਨਹੀਂ ਹੈ।


ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਪੰਨੂ ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ ਐਸ ਆਈ ਦੇ ਇਸ਼ਾਰੇ ’ਤੇ ਇਸ ਤਰਾਂ ਪ੍ਰਾਪੇਗੰਡਾ ਅਤੇ ਅਫ਼ਵਾਹ ਫੈਲਾ ਕੇ ਭਾਰਤ ਦੀ ਏਕਤਾ ਅਖੰਡਤਾ ਨੂੰ ਢਾਹ ਲਾਉਣ ’ਚ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਸ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਿਸ਼ਵ ਭਰ ’ਚ ਚੰਗੀਆਂ ਗੱਲਾਂ ਕਰ ਕੇ ਭਾਰਤ ਨੂੰ ਉਭਾਰਿਆ ਹੈ। ਜਦੋਂ ਕਿ ਪੰਨੂ ਝੂਠ ਦਾ ਸਹਾਰਾ ਲੈ ਕੇ ਪੰਜਾਬ ਦੇ ਨੌਜਵਾਨਾਂ ਨੂੰ ਵਰਗਲਾਉਣ ਵਿਚ ਲਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਨੂ ਝੂਠ ਸਿਰਜਣ ਵਿਚ ਗ਼ਲਤੀ ਕਰ ਬੈਠਾ ਹੈ, ਕਿਉਂਕਿ ਯੂਨੀਵਰਸਿਟੀ ਦੇ ਗੇਟਾਂ ’ਤੇ 24 ਘੰਟੇ ਸੁਰੱਖਿਆ ਕਰਮਚਾਰੀਆਂ ਅਤੇ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਪੂਰੀ ਤਰਾਂ ਨਜ਼ਰ ਰੱਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀ. ਵਿਚ ਜਦੋਂ ਕੋਈ ਬੈਨਰ ਲੱਗਾ ਹੀ ਨਹੀਂ ਹੈ ਤਾਂ ਆਡਿਟ ਪੋਸਟਾਂ ਨਾਲ ਜਬਰੀ ਝੂਠ ਦਾ ਪ੍ਰਚਾਰ ਕਿਉਂ ਕੀਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਪੰਨੂ ਵੱਲੋਂ ਲੋਕਾਂ ਦਾ ਧਿਆਨ ਖਿੱਚਣ ਲਈ ਅਜਿਹਾ ਕੀਤਾ ਗਿਆ ਜਦੋਂ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮਰੂ ਗੁਰੂ ਨਗਰੀ ਦੇ ਦੌਰੇ ’ਤੇ ਹਨ। ਪੰਜਾਬ ਦੇ ਨੌਜਵਾਨ ਪੂਰੀ ਤਰਾਂ ਜਾਗਰੂਕ ਹੋ ਚੁੱਕੇ ਹਨ। ਉਹ ਇਸ ਦੀਆਂ ਝੂਠੀਆਂ ਗੱਲਾਂ ਵਿਚ ਆਉਣ ਵਾਲੇ ਨਹੀਂ ਹਨ।
ਪ੍ਰੋ: ਸਰਚਾਂਦ ਸਿੰਘ ਨੇ ਪੰਨੂ ਨੂੰ ਸੁਝਾਅ ਦਿੱਤਾ ਕਿ ਉਹ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਚੇ ਅਤੇ ਸੁੱਚੇ ਮਿਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੇ। ਉਨ੍ਹਾਂ ਨੇ ਪੰਨੂ ਨੂੰ ਭਟਕਿਆ ਹੋਇਆ ਅਤੇ ਦੂਜਿਆਂ ਨੂੰ ਕੁਰਾਹੇ ਪਾਉਣ ਵਾਲਾ ਮਨਮੁਖ ਦੱਸਦਿਆਂ ਕਿਹਾ ਕਿ ਇਹ ਗੁਰੂ ਸਾਹਿਬ ਦੇ ਕਿਸੇ ਵੀ ਸਿਧਾਂਤ ਵਿਚ ਫਿਟ ਨਹੀਂ ਬੈਠਦਾ। ਉਸ ਨੂੰ ਆਪਣੀਆਂ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪੂਰੀ ਸਿੱਖ ਕੌਮ ਅਤੇ ਹਿੰਦੁਸਤਾਨੀਆਂ ਲਈ ਮਾਣ ਵਾਲੀ ਗਲ ਹੈ ਕਿ ਭਾਰਤ ਜੀ 20 ਦੇਸ਼ਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਵਿਚ ਵੀ ਜੀ 20 ਦੇ ਅਧੀਨ ਸੰਮੇਲਨ ਹੋਣੇ ਹਨ। ਜਿਸ ਨਾਲ ਇੱਥੋਂ ਦੀ ਸ੍ਰੀ ਗੁਰੂ ਰਾਮਦਾਸ ਜੀ ਦੀ ਨਿਵਾਜੀ ਹੋਈ ਧਰਤੀ ਨੂੰ ਵਿਸ਼ਵ ਪੱਧਰ ’ਤੇ ਹੋਰ ਵੀ ਉਭਾਰਨ ਦਾ ਮੌਕਾ ਮਿਲੇਗਾ। ਲੋਕ ਇੱਥੋਂ ਦੀ ਖ਼ੁਸ਼ਬੋ ਤੇ ਗੁਰੂ ਕੀਆਂ ਬਖ਼ਸ਼ਿਸ਼ਾਂ ਨੂੰ ਨਾਲ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਵਿਚ ਅੜਚਣਾਂ ਢਾਹੁਣ ਵਾਲੇ ਸਿੱਖ ਕੌਮ ਦੇ ਕਦਾਚਿਤ ਹਿਤੈਸ਼ੀ ਨਹੀਂ ਹੋ ਸਕਦੇ। ਕੌਮ ਨੂੰ ਇਸ ਦੀਆਂ ਹਰਕਤਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਪੰਨੂ ਵਰਗੇ ਲੋਕ ਧਰਮ ਦੇ ਨਾਂ ’ਤੇ ਨੌਜਵਾਨਾਂ ਨੂੰ ਭਾਵੁਕ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ’84 ਦੇ ਨਾਮ ’ਤੇ ਸਿਆਸੀ ਰੋਟੀਆਂ ਤਾਂ ਸੇਕਦੇ ਹਨ ਪਰ ਖ਼ੁਦ ਕਦੇ ਵੀ ਉਨ੍ਹਾਂ ਪੀੜਤਾਂ ਅਤੇ ਵਿਧਵਾਵਾਂ ਦੀਆਂ ਬਸਤੀਆਂ ’ਚ ਨਹੀਂ ਗਏ, ਨਾ ਕਦੀ ਉਨ੍ਹਾਂ ਸਾਰ ਲਈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨਾ ਪੰਨੂ ਦੇ ਝਾਂਸੇ ਵਿਚ ਆ ਕੇ ਵੱਖਵਾਦੀ ਪੋਸਟਰ ਲਗਾਉਣ ਕਰ ਕੇ ਜੇਲ੍ਹਾਂ ਵਿਚ ਹਨ, ਉਨ੍ਹਾਂ ਦੀ ਵੀ ਪੰਨੂ ਨੇ ਕਦੇ ਵੀ ਸਾਰ ਨਹੀਂ ਲਈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਸੁਲਤਾਨਵਿੰਡ ’ਚ ਰਹਿਣ ਵਾਲੇ ਇਕ ਬੁੱਢੀ ਮਾਂ ਬਲਵਿੰਦਰ ਕੌਰ,ਜੇਲ੍ਹ ’ਚ ਕੈਦ ਆਪਣੇ ਪੁੱਤਰ ਮਲਕੀਤ ਸਿੰਘ ਨੂੰ ਬੇਹਤਰ ਜਿੰਦਗੀ ਦੇਣ ਦਾ ਸੁਪਨਾ ਦਿਖਾ ਕੇ ਵਰਗਲਾਉਣ ਲਈ ਅੱਜ ਵੀ ਪੰਨੂ ਨੂੰ ਕੋਸ ਰਹੀ ਹੈ।

प्रो सरचंद सिंह ने गुर पटवंत पन्नू को झूठा बताते हुए करारा जवाब दिया।
गुरु नानक देव यूनिवर्सिटी के बाहर खालिस्तान के पक्ष में कोई बैनर नहीं : प्रोफेसर सरचंद सिंह
सिख युवाओं को गुमराह करना बंद करे पन्नू : प्रो सरचंद सिंह

अमृतसर, (केसरी समाचार सेवा)- राष्ट्रीय अल्पसंख्यक आयोग के सलाहकार और भाजपा के सिख नेता प्रो. सरचंद सिंह ख्याला ने विदेशी संगठन सिख्स फॉर जस्टिस के गुर पटवंत पन्नू को एक गिरे हुए अनैतिक और झूठ बोलने वाला व्यक्ति करार दिया है और उनसे झूठ का सहारा लेना बंद करने को कहा है. उन्होंने पन्नू की उन पोस्ट को पूरी तरह झूठ बताया है, जिसमें उन्होंने दावा किया है कि जी-20 बैठक के लिए निर्धारित गुरु नानक देव विश्वविद्यालय के बाहर एसएफजे की तरफ से खालिस्तान के समर्थन में नारे वाले बैनर लगाए गए हैं.
सरचंद सिंह ने कहा कि पन्नू को पाकिस्तान की खुफिया एजेंसी आईएसआई के इशारे पर दुष्प्रचार और अफवाहें फैलाकर भारत की एकता और अखंडता को नष्ट करने में कामयाब नहीं होने दिया जाएगा. उन्होंने कहा कि देश के प्रधानमंत्री श्री नरेन्द्र मोदी ने पूरी दुनिया में अच्छी बातें बोलकर भारत का उत्थान किया है। जबकि पन्नू झूठ का सहारा लेकर पंजाब के युवाओं को गुमराह करने में लगा हुआ है। उन्होंने कहा कि पन्नू झूठ फैलाने में गलती की है, क्योंकि यूनिवर्सिटी के गेट पर 24 घंटे सुरक्षाकर्मियों और सीसीटीवी कैमरों की पूरी निगरानी रहती है. उन्होंने कहा कि गुरु नानक देव विवि. में जब बैनर ही नहीं लगा है तो ऑडिट पोस्ट से जबरन झूठ क्यों फैलाया जा रहा है? उन्होंने कहा कि यह पन्नू द्वारा लोगों का ध्यान आकर्षित करने के लिए किया गया था जब भारत के राष्ट्रपति द्रौपदी मुरमुरु गुरु नगर की यात्रा पर हैं। पंजाब के युवा पूरी तरह जागरूक हो गए हैं। वे इसके झूठ के झांसे में आने वाले नहीं हैं।

प्रो सरचंद सिंह ने पन्नू को सुझाव दिया कि वह पहले श्री गुरु नानक देव जी के उचे और सुचे मिशन को समझने की कोशिश करें। उन्होंने पन्नू को एक पथभ्रष्ट मनमुख बताते हुए कहा कि यह गुरु साहिब के किसी भी सिद्धांत में फिट नहीं बैठता है। उसे अपनी ऐसी मूर्खतापूर्ण हरकतों से बाज आना चाहिए। उन्होंने कहा कि यह हमारे पूरे सिख समुदाय और भारतीयों के लिए गर्व की बात है कि भारत जी 20 देशों की मेजबानी कर रहा है। उन्होंने कहा कि जी-20 के तहत बैठकें अमृतसर में भी होनी हैं। जिससे यहां की श्री गुरु रामदास जी की भूमि को वैश्विक स्तर पर और भी ऊंचा उठाने का अवसर मिलेगा। लोग इस स्थान की खुशबू और गुरु का आशीर्वाद अपने साथ ले कर जाएंगे। उन्होंने कहा कि ऐसे कार्यक्रमों में रुकावट डालने वाले सिख समुदाय के हितैषी नहीं हो सकते।

प्रो सरचंद सिंह ने कहा कि पन्नू जैसे लोग धर्म के नाम पर युवाओं को भावुक करने की कोशिश करते हैं. वे ’84 के नाम पर राजनीतिक रोटी सेंकते हैं, लेकिन वे खुद कभी उन पीड़ितों और विधवाओं की बस्तियों में नहीं गए, कभी उनकी सार नहीं लिया। उन्होंने कहा कि पन्नू के झांसे में अलगाववादी पोस्टर लगाने के आरोप में जो युवा जेल में बंद हैं, पन्नू ने कभी उनकी सुध नहीं ली. उन्होंने कहा कि अमृतसर के सुल्तानविंड में रहने वाली एक बूढ़ी मां बलविंदर कौर अभी भी पन्नू को कोस रही है कि उसने उनके बेटे मलकीत सिंह को बेहतर जीवन देने का सपना देखा के गुमराह किया जो अब जेल में बंद है।

Leave a Reply