Latest news
ਪੰਜਾਬ ‘ਚ ਮਹਿਲਾਵਾਂ ਤੇ ਬੱਚਿਆਂ ਦੀ ਸੁਰੱਖਿਆ ਤੇ ਗੁਮਸ਼ੁਦਾ ਬੱਚਿਆਂ ਲਈ ਪੁਲਿਸ ਦੇ ਸਹਿਯੋਗ ਨਾਲ ‘ਚੈਟਬੋਟ’ ਲਾਂਚ ਐਚ.ਐਮ.ਵੀ. ਦੀ ਵਿਦਿਆਰਥਣ ਨੇ ਬੀਐਸਸੀ (IT.) ਸਮੈਸਟਰ-1 ਵਿੱਚ ਹਾਸਲ ਕੀਤਾ ਪਹਿਲਾ ਸਥਾਨ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਹੋਰ ਵਧੀਆਂ 'ਲੋਕ ਸਭਾ ਨਾਮਜ਼ਦਗੀ ਰੱਦ ਹੋਣ ਤੋਂ ਬਾਅਦ , 'ਬੇਦਖ਼ਲੀ ਨੋਟਿਸ' ਜਲੰਧਰ ਵਾਸੀਆਂ ਨੂੰ 100 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਤੋਹਫ਼ਾ-ਮੁੱਖ ਮੰਤਰੀ ਛਾਪਾ ਮਾਰਨ ਗਈ ਪੁਲਿਸ ਦੇ ਵੀ ਉੱਡੇ ਹੋਸ਼, ਥਾਈਲੈਂਡ ਤੋਂ ਲੜਕੀਆਂ ਲਿਆ ਕੇ ਕਰਵਾਉਂਦੇ ਸੀ ਧੰਦਾ ਅੰਮ੍ਰਿਤਪਾਲ ਦੀ ਨਵੀਂ ਸੈਲਫੀ ਆਈ ਸਾਹਮਣੇ, ਨੇਪਾਲ 'ਚ ਲੁਕਿਆ ਹੈ , ਭਾਰਤ ਦੀ ਨੇਪਾਲ ਸਰਕਾਰ ਨੂੰ ਅਪੀਲ - ਤੀਜੇ ਦੇਸ਼ ਨਾ ਭ... ਕੇ.ਐਮ.ਵੀ. ਦੇ 500 ਤੋਂ ਵੀ ਵੱਧ ਮਾਡਲਜ਼ ਅਤੇ ਡਿਜ਼ਾਈਨਰਜ਼ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮੰਚ ਤੇ ਆਪਣੀ ਪ੍ਰਤਿਭਾ ਨੂੰ ਕੀਤਾ... ਐਚ.ਐਮ.ਵੀ. ਵਿਖੇ ਮਨਾਇਆ ਗਿਆ ਆਰੀਆ ਸਮਾਜ ਸਥਾਪਨਾ ਦਿਵਸ ਨੌਜਵਾਨਾਂ ਨੂੰ 24 ਘੰਟਿਆਂ 'ਚ ਰਿਹਾਅ ਕਰਨ ਦਾ ਅਲਟੀਮੇਟਮ ਦਿੱਤਾ ਅਜਿਹਾ ਨਹੀਂ ਹੋਇਆ ਤਾਂ ਅਗਲੇ ਪ੍ਰੋਗਰਾਮ ਦਾ ਐਲਾਨ ਹੋਵੇ... 24,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਪਟਵਾਰੀ ਕਾਬੂ

ਕੇਸਰੀ ਵਿਰਾਸਤ

ਫ੍ਰੀਡਮ ਫਾਈਟਰ ਪਰਿਵਾਰਾਂ ਨੂੰ ਸਰਦਾਰ ਖੋਜੇਵਾਲ ਵਲੋਂ ਸਿਰਪਾਓ ਦੇ ਕੇ ਵਿਸ਼ੇਸ਼ ਸਨਮਾਨ

ਕੇਸਰੀ ਨਿਊਜ਼ ਨੈੱਟਵਰਕ: ਭਾਰਤ ਦੇ 74ਵੇ ਗਣਤੰਤਰ ਦਿਵਸ ਮੌਕੇ ਕਪੂਰਥਲਾ ਵਿੱਖੇ ਇੱਕ ਸਮਾਰੋਹ ਦਾ ਆਯੋਜਨ ਭਾਰਤੀਯ ਜਨਤਾ ਪਾਰਟੀ ਦੇ ਦਫਤਰ ਸ ਰਣਜੀਤ ਸਿੰਘ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਸ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ‘ਚ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ‘ਚ ਭਾਰਤੀਯ ਜਨਤਾ ਪਾਰਟੀ ਦੇ ਕਾਰਕਾਰਤਾ ‘ਤੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ।

 

ਸਮਾਰੋਹ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਚੜਾ ਕੇ ਕੀਤੀ ਗਈ। ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਤੇ ਦੇਸ਼ ਮਹਾਨ ਸ਼ਹੀਦਾਂ ਅਤੇ ਸੰਵਿਧਾਨ ਦੇ ਰਚੇਤਾ ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰ ਜੀ ਨੂੰ ਯਾਦ ਕੀਤਾ ਗਿਆ।

 

ਇਸ ਮੌਕੇ ਭਾਰਤ ਦੀ ਆਜ਼ਾਦੀ ‘ਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਫ੍ਰੀਡਮ ਫਾਈਟਰ ਪਰਿਵਾਰਾਂ ਜ੍ਹਿਨਾਂ ‘ਚ ਬੀਬੀ ਮਨਜੀਤ ਕੌਰ, ਜਸਵਿੰਦਰ ਸਿੰਘ, ਵਰਿੰਦਰ ਕੌਰ, ਹਰਪਾਲ ਸਿੰਘ ਕੰਗ  ਨੂੰ ਸਰਦਾਰ ਖੋਜੇਵਾਲ ਵਲੋਂ ਸਿਰਪਾਓ ਦੇ ਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ,।

 

ਆਪਣੇ ਸੰਬੋਧਨ ‘ਚ ਖੋਜੇਵਾਲ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਦੇਸ਼ਵਾਸੀ ਕਦੇ ਵੀ ਭੁੱਲਾ ਨਹੀਂ ਸਕਦੇ, ਜੇ ਅਸੀਂ ਭਾਰਤ ਦੇਸ਼ ਅੰਦਰ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ। ਉਹ ਸਭ ਇਹਨਾਂ ਸੁਤੰਤਰਤਾ ਸੈਨਾਨੀਆ ਵਲੋਂ ਦਿੱਤੀਆਂ ਕੁਰਬਾਨੀਆਂ ਕਰਕੇ ਹੀ ਹੈ, ਅੱਜ ਸਾਨੂੰ ਹਰ ਉਸ ਪਰਿਵਾਰ ਦਾ ਸਨਮਾਨ ਕਰਨਾ ਚਾਹੀਦਾ ਹੈ, ਜਿਨ੍ਹਾਂ ਦੇ ਪੁਰਖਾ ਨੇ ਆਪਣੀ ਜਾਨਾਂ ਵਾਰ ਕੇ ਤਸ਼ੱਦਦ ਝੱਲ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ।

 

ਇਸ ਸ਼ੁਭ ਅਵਸਰ ਤੇ ਅਸ਼ੋਕ ਗੁਪਤਾ ,ਯੱਗ ਦੱਤ ਐਰੀ, ਉਮੇਸ਼ ਸ਼ਾਰਦਾ, ਡਾ. ਰਣਵੀਰ ਕੌਸ਼ਲ ,ਉੱਮ ਪ੍ਰਕਾਸ਼ ਬਹਿਲ,ਪਵਨ ਧੀਰ, ਧਰਮਪਾਲ ਮਹਾਜਨ, ਵਿੱਕੀ ਗੁਜਰਾਲ, ਰਾਜਿੰਦਰ ਸਿੰਘ ਧੰਜਲ, ਪ੍ਰਦੀਪ ਲਵੀ ਕੌਂਸਲਰ,ਐਡਵੋਕੇਟ ਪਿਯੂਸ਼ ਮਨਚੰਦਾ,ਅਸ਼ੋਕ ਧੀਰ, ਸੰਨੀ ਬੈਂਸ,ਜਗਦੀਸ਼ ਸ਼ਰਮਾ, ਅਸ਼ੋਕ ਮਾਹਲਾ,ਮਹਿੰਦਰ ਸਿੰਘ ਬਲੇਰ, ਲੱਕੀ ਸਰਪੰਚ, ਸੁਖਵਿੰਦਰ ਸਿੰਘ, ਧਰਮਵੀਰ ਬੌਬੀ, ਸਾਹਿਲ ਸ਼ਰਮਾ,ਰਾਜਨ ਕੁਮਾਰ,ਅਕਾਸ਼ ਕਾਲੀਆ, ਨੱਥੂ ਲਾਲ ਮਹਾਜਨ, ਗੌਰਵ ਮਹਾਜਨ, ਕਪੂਰ ਚੰਦ ਥਾਪਰ,ਬੱਬੂ ਮਾਨ,ਨੀਰੂ ਸ਼ਰਮਾ, ਈਸ਼ਾ ਮਹਾਜਨ,ਉੱਮ ਪ੍ਰਕਾਸ਼ ਮਾਹਲਾ,ਜੇ.ਐੱਸ ਔਜਲਾ,ਨਰੇਸ਼ ਮਹਾਜਨ, ਆਭਾ ਆਨੰਦ, ਕੁਸਮ ਪਸਰੀਚਾ,ਇੰਦਰਜੀਤ ਪਸਰੀਚਾ,ਐਡਵੋਕੇਟ ਨਿਤਿਨ ਸ਼ਰਮਾ, ਐਡਵੋਕੇਟ ਗੁਰਪ੍ਰੀਤ ਭੱਟੀ, ਐਡਵੋਕੇਟ ਪ੍ਰਿੰਸ ਕੌਸ਼ਲ, ਐਡਵੋਕੇਟ ਅਮਨ ਪੁਰੀ, ਐਡਵੋਕੇਟ ਸੁਸ਼ੀਲ ਕਪੂਰ, ਪ੍ਰੇਮ ਅੱਗਰਵਾਲ, ਸੁਸ਼ੀਲ ਭੱਲਾ,ਕਪਿਲ ਧੀਰ, ਅਰੁਣ ਸਿੰਘ,ਅਸ਼ੀਸ਼ ਮਹਿਤਾ, ਰਾਜਨ ਚੌਹਾਨ, ਸਾਬ ਸਿੰਘ ਢਿੱਲੋਂ, ਨਰੇਸ਼ ਸੇਠੀ, ਅਮਨ ਵਾਲਿਆ, ਕਮਲ ਪ੍ਰਭਾਕਰ,ਸ਼ਾਮ ਭੂਟਾਣੀ, ਹਰੀਕ ਜੋਸ਼ੀ, ਮਿੰਟਾਂ, ਸਰਬਜੀਤ ਸਿੰਘ ਦਿਉਲ ,ਰਾਜ ਕੁਮਾਰ ,ਧਰਮਵੀਰ ਸਿਘ ਖੋਜੇਵਾਲ ,ਮਨਰਾਜ ਸਿਘ ਦਿਉਲ ,ਭਜਨ ਲਾਲ ਖੋਜੇਵਾਲ ,ਅਭਿਨੂਰ ਸਿਘ ਦਿੳਲ ਆਦਿ ਹਾਜ਼ਿਰ ਸਨ। 

Leave a Reply

Your email address will not be published. Required fields are marked *