KESARI VIRASAT

ਕੇਸਰੀ ਵਿਰਾਸਤ

Latest news
ਮਾਂ ਬੋਲੀ ਦਿਹਾੜੇ ’ਤੇ ਪੰਜਾਬ ’ਚ ਦੀਪਕ ਬਾਲੀ ਵੱਲੋਂ ਕੱਢੀ ਗਈ ‘ਪੰਜਾਬੀ ਪ੍ਰਚਾਰ ਯਾਤਰਾ’ ਨੇ ਨਵਾਂ ਇਤਹਾਸ ਸਿਰਜਿਆ  ਅੰਦੋਲਨ ਵਿੱਚ ਹਾਈਟੈਕ ਟਰਾਲੀਆਂ ਵਾਲੇ ਕਿਸਾਨ: ਪੱਖੇ-ਏਸੀ ਲਗਾਏ, ਸੌਣ ਲਈ ਮੋਟੇ ਗੱਦੇ, ਮੋਬਾਈਲ ਰਸੋਈ, ਅੰਦਰ ਹੀ ਦਫ਼ਤਰ ਵ... ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਲਈ ਡਾ. ਲਖਵਿੰਦਰ ਸਿੰਘ ਜੌਹਲ ਤੇ ਸਾਥੀਆਂ ਵੱਲੋਂ ਮਨੋਰਥ ਪੱਤਰ ਜਾਰੀ ਪੱਛਮੀ ਬੰਗਾਲ ਦੀ ਸੱਤਾ ਵਿੱਚੋਂ "ਮਮਤਾ" ਗਾਇਬ! ਕਿਸਾਨ ਅੰਦੋਲਨ 2024: ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕੀ ਹੈ ਗਾਰੰਟੀ?: ਸਰਕਾਰ ਨੂੰ ਦੇਣ ਵਿੱਚ ਇਹ ਹੈ ਦਿੱਕਤ  ਕੇਂਦਰ ਨੇ ਪੰਜਾਬ ਦੇ 3 ਜ਼ਿਲ੍ਹਿਆਂ 'ਚ ਇੰਟਰਨੈੱਟ ਬੰਦ ਕੀਤਾ: ਨਾਰਾਜ਼ CM ਮਾਨ ਨੇ ਭੇਜਿਆ ਪੱਤਰ; ਕਿਸਾਨ ਦਿੱਲੀ ਵੱਲ ਮਾਰ... Kesari virasat tech news: ਮੋਬਾਈਲ ਨੂੰ ਚਾਰਜ ਕਰਨ ਦੀ ਚਿੰਤਾ ਖ਼ਤਮ; ਤੁਹਾਡੇ ਸਰੀਰ ਦੀ ਗਰਮੀ ਨਾਲ ਹੀ ਹੋਣਗੇ ਚਾਰਜ Farmers protest: ਦਿੱਲੀ ਕੂਚ ਦੇ ਮੱਦੇਨਜ਼ਰ ਪੰਜਾਬ ਨਾਲ ਲੱਗਦੀਆਂ ਹਰਿਆਣਾ ਦੀ ਹੱਦਾਂ ਸੀਲ ਮੰਦਰ 'ਚ ਦਾਖਲ ਹੋ ਕੇ ਕੀਤੀ ਮੂਰਤੀ ਦੀ ਭੰਨਤੋੜ, ਸ਼ਰਾਰਤੀ ਅਨਸਰ ਨੂੰ ਰੁੱਖ ਨਾਲ ਬੰਨ੍ਹ ਕੇ ਪੁਲਿਸ ਨੂੰ ਦਿੱਤੀ ਸੂਚਨਾ  42 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਿਜੀਲੈਂਸ ਵੱਲੋਂ ਮਾਲ ਪਟਵਾਰੀ ਗ੍ਰਿਫਤਾਰ
You are currently viewing ਮੋਟਾ ਅਨਾਜ ਦੀ ਪੈਦਾਵਾਰ ਸਰੀਰ ਨੂੰ ਤੰਦਰੁਸਤ ਰੱਖਣ ਲਈ ਬਹੁੱਤ ਜ਼ਰੂਰੀ-ਡਾਕਟਰ ਨਿੱਝਰ

ਮੋਟਾ ਅਨਾਜ ਦੀ ਪੈਦਾਵਾਰ ਸਰੀਰ ਨੂੰ ਤੰਦਰੁਸਤ ਰੱਖਣ ਲਈ ਬਹੁੱਤ ਜ਼ਰੂਰੀ-ਡਾਕਟਰ ਨਿੱਝਰ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਸਥਾਨਕ ਸਰਕਾਰਾਂ ਮੰਤਰੀ ਨੇ ਕੀਤਾ “ਈਟ ਰਾਈਟ ਮਿਲੇਟ ਮੇਲੇ” ਦਾ ਉਦਘਾਟਨ

 

ਚੰਡੀਗੜ੍ਹ,ਕੇਸਰੀ ਨਿਊਜ਼ ਨੈੱਟਵਰਕ:

ਫੂਡਜ਼ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ (ਐਫ.ਡੀ.ਏ.) ਵਲੋਂ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਕੰਪਨੀ ਬਾਗ ਵਿਖੇ ਕਰਵਾਏ ਗਏ “ਈਟ ਰਾਈਟ ਮਿਲੇਟ ਮੇਲੇ” ਦਾ ਉਦਘਾਟਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਮਾਗਮ ਵਿੱਚ ਹਾਜ਼ਰ ਕਿਸਾਨਾਂ, ਖੁਰਾਕ ਮਾਹਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਟੇ ਅਨਾਜ ਦੀ ਪੈਦਾਵਾਰ ਕਰਨ ਦੇ ਜ਼ੋਰ ਦਿੱਤਾ।

ਡਾ. ਨਿੱਜਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੀ ਧਰਤੀ ਨੂੰ ਜ਼ਹਿਰ ਕੋਲੋਂ ਬਚਾਉਣ ਲਈ ਸਾਨੂੰ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਮੋਟਾ ਅਨਾਜ ਜਿਸ ਵਿਚ ਮੁੱਖ ਤੌਰ ਤੇ ਬਾਜਰਾ, ਕੰਗਣੀ, ਕੋਦਰਾ, ਜਵਾਰ, ਕੁੱਟਕੀ, ਸਾਂਵਾਂ, ਅਤੇ ਰਾਗੀ ਆਉਂਦੇ ਹਨ ਨੂੰ ਬਿਲਕੁਲ ਹੀ ਅਸੀਂ ਭੁੱਲ ਗਏ ਹਾਂ, ਜਦਿਕ ਸਾਡੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇਨਾਂ ਦਾ ਸੇਵਨ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਮੋਟੇ ਅਨਾਜ ਦੀ ਪੈਦਾਵਾਰ ਕਰਨ ਨਾਲ ਜਿਥੇ ਪਾਣੀ ਦੀ ਬਚਤ ਹੁੰਦੀ ਹੈ ਉਥੇ ਦਵਾਈਆਂ ਵੀ ਘੱਟ ਵਰਤਣੀਆਂ ਪੈਂਦੀਆਂ ਹਨ। ਜਿਸ ਨਾਲ ਸਾਡੀ ਮਿੱਟੀ ਵੀ ਉਪਜਾਊ ਬਣੀ ਰਹਿੰਦੀ ਹੈ। ਡਾ. ਨਿੱਜਰ ਨੇ ਕਿਹਾ ਕਿ ਪੋਸ਼ਕ ਤੱਤਾਂ ਨਾਲ ਭਰਪੂਰ ਮੋਟੇ ਅਨਾਜ ਦੇ ਫਾਇਦੇ ਬਾਰੇ ਜਾਗਰੂਕਤਾ ਲਹਿਰ ਚਲਾਈ ਗਈ। ਉਨਾਂ ਕਿਹਾ ਕਿ ਸਰਕਾਰ ਵੀ ਇਨਾਂ ਦੀ ਮਦਦ ਕਰੇਗੀ।

 

ਡਾ. ਨਿੱਜਰ ਨੇ ਕਿਹਾ ਕਿ ਕਿਸੇ ਸਮੇਂ ਮੋਟਾ ਅਨਾਜ ਸਾਡੀ ਖੁਰਾਕ ਦਾ ਅਹਿਮ ਹਿੱਸਾ ਹੁੰਦੀ ਸੀ। ਪਰ ਸਾਡੀ ਰਹਿਣ ਸਹਿਣ ਵਿਚ ਆਏ ਵੱਡੇ ਬਦਲਾਅ ਕਾਰਨ ਇਹ ਸਾਡੀ ਥਾਲੀ ਵਿਚੋਂ ਗਾਇਬ ਹੋ ਗਿਆ ਹੈ। ਉਸਦਾ ਖਾਮਿਆਜਾ ਅਸੀਂ ਕਈ ਭਿਆਨਕ ਬਿਮਾਰੀਆਂ ਨਾਲ ਭੁਗਤ ਰਹੇ ਹਾਂ।

 

ਉਨਾਂ ਕਿਹਾ ਕਿ ਅੱਜ ਸਾਨੂੰ ਲੋੜ ਹੈ ਕਿ ਮੋਟੇ ਅਨਾਜ ਨੂੰ ਮੁੜ ਆਪਣੀ ਥਾਲੀ ਦਾ ਹਿੱਸਾ ਬਣਾਈਏ ਤਾਂ ਜੋ ਗੰਭੀਰ ਬਿਮਾਰੀਆਂ ਤੋਂ ਬਚੀਏ। ਉਨਾਂ ਕਿਹਾ ਕਿ ਅਸੀਂ ਕਣਕ ਅਤੇ ਝੋਨੇ ਦੀ ਜਿਆਦਾ ਵਰਤੋਂ ਕਰਕੇ ਖੁਦ ਬਿਮਾਰੀਆਂ ਨੂੰ ਸੱਦਾ ਦਿੱਤਾ ਹੈ ਅਤੇ ਸਾਨੂੰ ਮੁੱੜ ਆਪਣਾ ਮੂਲ ਅਨਾਜ ਵੱਲ ਮੁੜਨਾ ਪਵੇਗਾ।

 

ਉਨਾਂ ਕਿਹਾ ਕਿ ਕਣਕ ਵਿੱਚ ਗਲੂਟਨ ਦੀ ਜਿਆਦਾ ਮਾਤਰਾ ਹੋਣ ਕਰਕੇ ਅਸੀਂ ਬਿਮਾਰ ਹੋ ਰਹੇ ਹਾਂ ਅਤੇ ਕੈਮਿਕਲਾਂ ਦੀ ਵਰਤੋਂ ਕਰਕੇ ਆਪਣੀ ਮਿੱਟੀ ਵੀ ਖਰਾਬ ਕਰ ਰਹੇ ਹਾਂ।

 

ਇਸ ਮੌਕੇ ਡਾ. ਨਿੱਜਰ ਨੇ ਮੇਲੇ ਵਿੱਚ ਕੁੱਦਰਤੀ ਖੇਤੀ ਅਤੇ ਮੋਟੇ ਅਨਾਜ ਦੇ ਪ੍ਰਚਾਰ ਹਿੱਤ ਲੱਗੇ ਹੋਏ ਵੱਖ-ਵੱਖ ਸਟਾਲਾਂ ਨੂੰ, ਬੜੀ ਗਹੁ ਨਾਲ ਵੇਖਿਆ ਅਤੇ ਮੇਲੇ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਮੇਲੇ ਦੌਰਾਨ ਡਾ. ਨਿੱਜਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ। ਡਾ. ਨਿੱਜਰ ਨੇ ਸ਼ਮਾ ਰੋਸ਼ਨ ਕਰਕੇ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਤ ਵੀ ਕੀਤਾ।

 

ਇਸ ਮੇਲੇ ਵਿਚ ਫੂਡ ਅਤੇ ਡਰੱਗ ਕਮਿਸ਼ਨਰ ਪੰਜਾਬ ਡਾ. ਅਭਿਨਵ ਤ੍ਰਿਖਾ, ਸਹਾਇਕ ਫੂਡ ਕਮਿਸ਼ਨਰ ਸ੍ਰੀ ਰਾਜਿੰਦਰ ਸਿੰਘ, ਫੂਡ ਸੇਫਟੀ ਅਫਸ਼ਰਜ਼ ਸ੍ਰੀ ਸਤਨਾਮ ਸਿੰਘ, ਕਮਲਜੀਤ ਕੌਰ, ਕਰਨ ਸਚਦੇਵਾ, ਸ੍ਰੀ ਸੁਰਜੀਤ ਆਨੰਦ, ਡਾ. ਰਾਕੇਸ਼ ਸ਼ਰਮਾ, ਓ.ਐਸ.ਡੀ. ਮਨਪ੍ਰੀਤ ਸਿੰਘ, ਪੀਏ ਮਨਿੰਦਰਪਾਲ ਸਿੰਘ, ਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।


डॉ. निज्जर ने मूल अनाज की पैदावार पर दिया ज़ोर

कहा, मोटे अनाज की पैदावार शरीर को तंदरुस्त रखने के लिए ज़रूरी

स्थानीय निकाय मंत्री ने किया ‘‘इट राइट मिलेट मेले’’ का उद्घाटन

चंडीगढ़,केसरी समाचार सेवा:

फूडज़ एंड ड्रग ऐडमनिस्टरेशन पंजाब (एफ. डी. ए.) की तरफ से ज़िला प्रशासन के सहयोग से कंपनी बाग़ में करवाए गए इट राइट मिलेट का उद्घाटन करते हुये स्थानीय निकाय मंत्री डॉ. इन्दरबीर सिंह निज्जर ने समागम में उपस्थित किसानों, ख़ाद्य माहिरों, विद्यार्थियों और आम लोगों के इक्ट्ठ को संबोधन करते हुये मूल अनाज की पैदावार करने के ज़ोर दिया।

डॉ. निज्जर ने संबोधन करते हुये कहा कि अपनी धरती को ज़हर से बचाने के लिए हमें कुदरती खेती करनी चाहिए। उन्होंने बताया कि मोटा अनाज जिसमें मुख्य तौर पर बाजरा, ज्वार, कोदरा, कुट्टकी, सांवां, और रागी आते हैं, को बिल्कुल ही हम भूल गए हैं, जबकि हमारी शारीरिक और मानसिक तंदरुस्ती के लिए इनका सेवन बहुत ज़रूरी है। उन्होंने कहा कि मोटे अनाज की पैदावार करने से जहाँ पानी की बचत होती है वहीं दवाएँ भी कम इस्तेमाल करनी पड़तीं हैं। जिससे हमारी मिट्टी की उपजाऊ शक्ति बनी रहती है। डॉ. निज्जर ने कहा कि पोषक तत्वों से भरपूर मोटे अनाज के लाभ के बारे जागरूकता लहर चलाई गई। उन्होंने कहा कि सरकार भी इनकी मदद करेगी।

डॉ. निज्जर ने कहा कि किसी समय मोटा अनाज हमारी ख़ुराक का अहम हिस्सा होता था। परन्तु हमारे रहन-सहन में आए बड़े बदलाव के कारण यह हमारी थाली में से गायब हो गया है। उसका खामियाजा हम कई भयानक बीमारियों के साथ भुगत रहे हैं।

उन्होंने कहा कि आज हमें ज़रूरत है कि मोटे अनाज को फिर अपनी हमारी थाली का हिस्सा बनाऐं और बीमारियों से बचें। उन्होंने कहा कि हमने गेहूँ और धान का ज़्यादा प्रयोग करके ख़ुद बीमारियों को न्योता दिया है और हमें फिर अपना मूल अनाज की तरफ मुड़ना पड़ेगा।

उन्होंने कहा कि गेहूँ में गलूटन की ज़्यादा मात्रा होने के कारण हम बीमार हो रहे हैं और कैमिकलों का प्रयोग करके अपनी मिट्टी भी ख़राब कर रहे हैं।

इस मौके पर डॉ. निज्जर ने मेले में कुदरती खेती और मोटे अनाज के प्रचार हेतु लगे हुए अलग- अलग स्टालों को बहुत ध्यान से देखा और मेले के प्रबंधकों की सराहना की। मेले के दौरान डॉ. निज्जर को यादगारी चिह्न देकर सम्मानित भी किया गया। डॉ. निज्जर ने दीप प्रज्ज्वलित करके प्रतिभागी बच्चों को सम्मानित भी किया।

इस मेले में फूड और ड्रग कमिशनर पंजाब डॉ. अभिनव त्रिखा, सहायक फूड कमिशनर श्री राजिन्दर सिंह, फूड सेफ्टी ऑफिसरज़ श्री सतनाम सिंह, कमलजीत कौर, करन सचदेवा, श्री सुरजीत आनंद, डॉ. राकेश शर्मा, ओ. एस. डी. मनप्रीत सिंह, पीए मनिन्दरपाल सिंह और बड़ी संख्या में लोग उपस्थित थे।
——–

———–

DR. NIJJAR EMPHASIZES ON THE PRODUCTION OF MILLET CROPS

 

SAYS, MILLET CROPS ARE VERY IMPORTANT TO KEEP BODY HEALTHY

 

LOCAL GOVERNMENT MINISTER INAUGURATES EAT RIGHT MILLET FAIR

 

CHANDIGARH, JANUARY 22:

 

Local Government Minister Dr. Inderbir Singh Nijjar on Sunday emphasised on the production of Millet crop while inaugurating the Eat Right Millet Fair organized by the Foods and Drug Administration Punjab (FDA) in collaboration with the district administration at Company Bagh, Amritsar.

 

Addressing the farmers, food experts, students and general public present at the event, Dr Nijjar said that we should do natural farming to save our land from poison. He said that we have completely forgotten about coarse grains, which mainly include millet, kangni, kodra, jowar, kuttaki, samwan, and ragi, while their consumption is very important for our physical and mental well-being. He said that use of water and fertiliser can be reduced adopting natural farming.

 

Dr. Nijjar said that once coarse grains were an important part of our diet, but due to major changes in our lifestyle, it has disappeared from our plate. As a result of this, we are suffering from many terrible diseases, he added.

 

He further said that due to the high amount of gluten in wheat, we are getting sick and we are also damaging our soil by using chemicals to produce these crops.

 

On this occasion Dr. Nijjar visited the various stalls set up in the fair for the promotion of organic farming and coarse grains and appreciated the organizers of the fair for their initiatives. Dr. Nijjar also felicitated the participating children.

 

In this fair, Food and Drug Commissioner Punjab Dr. Abhinav Trikha, Assistant Food Commissioner Mr. Rajinder Singh, Food Safety Officers Mr. Satnam Singh, Kamaljit Kaur, Karan Sachdeva, Mr. Surjit Anand, Dr. Rakesh Sharma, O.S.D. Manpreet Singh, PA Maninderpal Singh, and a large number of people were present.

Leave a Reply