KESARI VIRASAT

ਕੇਸਰੀ ਵਿਰਾਸਤ

Latest news
ਮਾਂ ਬੋਲੀ ਦਿਹਾੜੇ ’ਤੇ ਪੰਜਾਬ ’ਚ ਦੀਪਕ ਬਾਲੀ ਵੱਲੋਂ ਕੱਢੀ ਗਈ ‘ਪੰਜਾਬੀ ਪ੍ਰਚਾਰ ਯਾਤਰਾ’ ਨੇ ਨਵਾਂ ਇਤਹਾਸ ਸਿਰਜਿਆ  ਅੰਦੋਲਨ ਵਿੱਚ ਹਾਈਟੈਕ ਟਰਾਲੀਆਂ ਵਾਲੇ ਕਿਸਾਨ: ਪੱਖੇ-ਏਸੀ ਲਗਾਏ, ਸੌਣ ਲਈ ਮੋਟੇ ਗੱਦੇ, ਮੋਬਾਈਲ ਰਸੋਈ, ਅੰਦਰ ਹੀ ਦਫ਼ਤਰ ਵ... ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਲਈ ਡਾ. ਲਖਵਿੰਦਰ ਸਿੰਘ ਜੌਹਲ ਤੇ ਸਾਥੀਆਂ ਵੱਲੋਂ ਮਨੋਰਥ ਪੱਤਰ ਜਾਰੀ ਪੱਛਮੀ ਬੰਗਾਲ ਦੀ ਸੱਤਾ ਵਿੱਚੋਂ "ਮਮਤਾ" ਗਾਇਬ! ਕਿਸਾਨ ਅੰਦੋਲਨ 2024: ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕੀ ਹੈ ਗਾਰੰਟੀ?: ਸਰਕਾਰ ਨੂੰ ਦੇਣ ਵਿੱਚ ਇਹ ਹੈ ਦਿੱਕਤ  ਕੇਂਦਰ ਨੇ ਪੰਜਾਬ ਦੇ 3 ਜ਼ਿਲ੍ਹਿਆਂ 'ਚ ਇੰਟਰਨੈੱਟ ਬੰਦ ਕੀਤਾ: ਨਾਰਾਜ਼ CM ਮਾਨ ਨੇ ਭੇਜਿਆ ਪੱਤਰ; ਕਿਸਾਨ ਦਿੱਲੀ ਵੱਲ ਮਾਰ... Kesari virasat tech news: ਮੋਬਾਈਲ ਨੂੰ ਚਾਰਜ ਕਰਨ ਦੀ ਚਿੰਤਾ ਖ਼ਤਮ; ਤੁਹਾਡੇ ਸਰੀਰ ਦੀ ਗਰਮੀ ਨਾਲ ਹੀ ਹੋਣਗੇ ਚਾਰਜ Farmers protest: ਦਿੱਲੀ ਕੂਚ ਦੇ ਮੱਦੇਨਜ਼ਰ ਪੰਜਾਬ ਨਾਲ ਲੱਗਦੀਆਂ ਹਰਿਆਣਾ ਦੀ ਹੱਦਾਂ ਸੀਲ ਮੰਦਰ 'ਚ ਦਾਖਲ ਹੋ ਕੇ ਕੀਤੀ ਮੂਰਤੀ ਦੀ ਭੰਨਤੋੜ, ਸ਼ਰਾਰਤੀ ਅਨਸਰ ਨੂੰ ਰੁੱਖ ਨਾਲ ਬੰਨ੍ਹ ਕੇ ਪੁਲਿਸ ਨੂੰ ਦਿੱਤੀ ਸੂਚਨਾ  42 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਿਜੀਲੈਂਸ ਵੱਲੋਂ ਮਾਲ ਪਟਵਾਰੀ ਗ੍ਰਿਫਤਾਰ
You are currently viewing ਪੰਜਾਬ ਅਤੇ ਹਰਿਆਣਾ ਨੂੰ ਕੋਲੇ ਦੀ ਸਪਲਾਈ ਵਿੱਚ, ਭਾਰਤੀ ਰੇਲਵੇ ਨੇ ਰੂਟ ਤੋਂ ਲਗਭਗ 100 ਕਿਲੋਮੀਟਰ ਦਾ ਵਾਧੂ ਕਿਰਾਇਆ ਵਸੂਲ ਰਿਹਾ
In supplying coal to Punjab and Haryana, Indian Railways charged an additional fare of about 100 km along the route.

ਪੰਜਾਬ ਅਤੇ ਹਰਿਆਣਾ ਨੂੰ ਕੋਲੇ ਦੀ ਸਪਲਾਈ ਵਿੱਚ, ਭਾਰਤੀ ਰੇਲਵੇ ਨੇ ਰੂਟ ਤੋਂ ਲਗਭਗ 100 ਕਿਲੋਮੀਟਰ ਦਾ ਵਾਧੂ ਕਿਰਾਇਆ ਵਸੂਲ ਰਿਹਾ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਨਿਊਜ਼ ਨੈੱਟਵਰਕ – ਭਾਰਤੀ ਰੇਲਵੇ ਵੱਲੋਂ ਪੰਜਾਬ ਤੇ ਹਰਿਆਣਾ ਤੋਂ ਕੋਲ ਸਪਲਾਈ ਦੀ ਕਰੋੜਾ ਰੁਪਏ ਵਾਧੂ ਕਿਰਾਇਆ ਵਸੂਲਿਆ ਜਾ ਰਿਹਾ ਹੈ। ਦਿਲਚਸਪ ਹੈ ਕਿ ਜਿਹੜੇ ਰੂਟਾਂ ਤੋਂ ਕੋਲ ਸਪਲਾਈ ਹੋਈ ਹੀ ਨਹੀਂ ਉਸ ਰੂਟ ਦਾ ਵੀ ਕਰੀਬ 100 ਕਰੋੜ ਦਾ ਵਿੱਤੀ ਬੋਝ ਦੋਹਾਂ ਰਾਜਾਂ ਨੂੰ ਝੱਲਣਾ ਪੈ ਰਿਹਾ ਹੈ। ਭਾਰਤੀ ਰੇਲਵੇ ਐਨਸੀਐਲ ਕੋਲਾ ਖਾਣਾਂ ਤੋਂ ਦੋਵਾਂ ਰਾਜਾਂ ਨੂੰ ਜਾਣ ਵਾਲੇ ਰੂਟ ’ਤੇ ਮਾਲ ਭਾੜੇ ਲਈ ਓਵਰਚਾਰਜ ਕਰ ਕੇ ਦੋਹਾਂ ਰਾਜਾਂ ਨੂੰ ਕਰੋੜਾਂ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।

wgj

 

ਰੇਲਵੇ ਨੇ ਇੱਕ ਪੱਤਰ ਜਾਰੀ ਕੀਤਾ ਸੀ ਜਿਸ ਵਿਚ ਐਨਸੀਐਨ ਤੋਂ ਥਰਮਲ ਪਲਾਂਟਾਂ ਤੱਕ ਦਾ ਰੂਟ ਬਦਲਿਆ ਗਿਆ ਸੀ, ਜਿਸ ਵਿਚ 200 ਕਿਲੋਮੀਟਰ ਦੀ ਦੂਰੀ ਨੂੰ ਹੋਰ ਵਧਾ ਦਿੱਤਾ ਗਿਆ। ਹਾਲਾਂਕਿ, ਜ਼ਿਆਦਾਤਰ ਰੇਕ ਅਜੇ ਵੀ ਸਭ ਤੋਂ ਛੋਟੇ ਰੂਟ ਰਾਹੀਂ ਥਰਮਲਾਂ ਤੱਕ ਪੁੱਜ ਰਹੇ ਹਨ ਪਰ ਕਿਰਾਇਆ ਲੰਬੇ ਰਸਤੇ ਵਾਲਾ ਹੀ ਵਸੂਲਿਆ ਜਾ ਰਿਹਾ ਹੈ। ਨਤੀਜੇ ਵਜੋਂ ਦੋਵਾਂ ਰਾਜਾਂ ’ਤੇ ਲਗਭਗ 300 ਪ੍ਰਤੀ ਟਨ ਦੇ ਵੱਧ ਕਿਰਾਏ ਦਾ ਖਰਚੇ ਨਾਲ ਕਰੀਬ 100 ਕਰੋੜ ਦਾ ਵਾਧੂ ਵਿੱਤੀ ਬੋਝ ਪੈ ਰਿਹਾ ਹੈ।

lfc

ਪੰਜਾਬ ਵਿੱਚ, ਤਲਵੰਡੀ ਅਤੇ ਨਾਭਾ ਪਾਵਰ ਦਾ ਐਨਸੀਐੱਲ ਨਾਲ ਕੋਲੇ ਦਾ ਲਿੰਕ ਹੈ ਅਤੇ ਕੋਲੇ ਦੀ ਲਾਗਤ ਆਖਿਰਕਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਦੇਣੀ ਪੈਂਦੀ ਹੈ। ਦੂਸਰੇ ਪਾਸੇ ਹਰਿਆਣਾ ਵਿੱਚ, ਸਾਰੇ ਥਰਮਲ ਪਲਾਂਟਾਂ ਦਾ ਐਨਸੀਐਲ ਨਾਲ ਲਿੰਕ ਹੈ। ਇਹ ਵਾਧੂ ਬੋਝ ਦੋਵਾਂ ਰਾਜਾਂ ਵਿੱਚ ਬਿਜਲੀ ਦੀ ਕੀਮਤ ਵਿੱਚ ਵਾਧਾ ਕਰ ਰਿਹਾ ਹੈ ਅਤੇ ਇਸ ਬੋਝ ਖਪਤਕਾਰਾਂ ’ਤੇ ਵੀ ਪੈ ਰਿਹਾ ਹੈ। ਸੂਤਰਾਂ ਅਨੁਸਾਰ ਰੇਲਵੇ ਵੱਲੋਂ ਨਵੇਂ ਰੂਟ ਅਨੁਸਾਰ ਪੰਜਾਬ ਅਤੇ ਹਰਿਆਣਾ ਲਈ ਕੋਲੇ ਦੀ ਕੀਮਤ 300 ਤੋਂ 350 ਰੁਪਏ ਪ੍ਰਤੀ ਟਨ ਤੱਕ ਦਾ ਵਾਧਾ ਕੀਤਾ ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਭਾਰਤੀ ਰੇਲਵੇ ਨੂੰ ਪੱਤਰ ਲਿਖ ਕੇ ਇਸ ਮਸਲੇ ਦਾ ਹੱਲ ਕਰਨ ਦੀ ਮੰਗ ਕੀਤੀ ਹੈ। ਪਾਵਰ ਕਾਰਪੋਰੇਸ਼ਨ ਨੇ ਰੇਲਵੇ ਨੂੰ ਲਿਖਿਆ ਹੈ ਕਿ 200 ਕਿਲੋਮੀਟਰ ਦਾ ਬੁਹਤ ਵੱਡਾ ਫਰਕ ਹੈ ਜਿਸ ’ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਐਨਸੀਐਲ ਤੋਂ ਪੰਜਾਬ ਦਾ ਨਾਭਾ ਪਾਵਰ ਪਲਾਂਟ 1100 ਕਿਲੋਮੀਟਰ ਅਤੇ ਤਲਵੰਡੀ ਸਾਬੋ ਪਲਾਂਟ 1200 ਕਿਲੋਮੀਟਰ ਦੌਰੀ ’ਤੇ ਹੈ। ਵਰਤਮਾਨ ਰੂਟ ਅਨੁਸਾਰ ਇਸ ਨੂੰ 1300 ਤੇ 1400 ਕਿਲੋਮੀਟਰ ਦਰਸਾਇਆ ਜਾ ਰਿਹਾ ਹੈ। ਪਾਵਰ ਕਾਰਪੋਰੇਸ਼ਨ ਅਨੁਸਾਰ ਇਨਾਂ ਥਰਮਲਾਂ ’ਤੇ ਆਉਣ ਵਾਲੇ ਜ਼ਿਆਦਾਤਰ ਰੈਕ ਸਿਰਫ ਛੋਟੇ ਰੂਟ ਰਾਹੀਂ ਹੀ ਪੁੱਜਦੇ ਹਨ, ਇਸ ਦੇ ਬਾਵਜੂਦ ਵੀ ਭਾੜਾ ਲੰਮੇ ਰੂਟ ਅਨੁਸਾਰ ਵਸੂਲਿਆ ਜਾ ਰਿਹਾ ਹੈ।

advertise with kesari virasat

Leave a Reply