News Punjab ਪੰਜਾਬੀ ਕਾਰ-ਵਿਹਾਰ ਵਾਦ-ਸੰਵਾਦ ਧੰਨੋਵਾਲੀ ਵਿਖੇ ਲਤੀਫਪੁਰਾ ਮੁੜ-ਵਸੇਬਾ ਮੋਰਚਾ ਜਲੰਧਰ ਨੇ ਲਗਾਇਆ ਧਰਨਾ January 16, 2023 Gurpreet Singh Sandhu 0 Comments Dhannowali Latifpura Rehabilitation Morcha Jalandhar staged, Latifpura Rehabilitation Morcha Jalandhar staged a sit-in at Dhannowali ਜਲੰਧਰ, ਕੇਸਰੀ ਨਿਊਜ਼ ਨੈੱਟਵਰਕ : ਲਤੀਫਪੁਰਾ ਮੁੜ-ਵਸੇਬਾ ਮੋਰਚਾ ਜਲੰਧਰ ਨੇ ਧੰਨੋਵਾਲੀ ਵਿਖੇ ਲਗਾਇਆ ਲਗਾ ਦਿੱਤਾ ਹੈ ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਲੋਕ ਪਰੇਸ਼ਾਨ ਹੋ ਰਹੇ ਹਨ। ਕੈਬਨਿਟ ਮੰਤਰੀ ਹਰਜੋਤ ਬੈਂਸ ਵੀ ਜਾਮ ‘ਚ ਫਸ ਗਏ ਹਨ।