KESARI VIRASAT

ਕੇਸਰੀ ਵਿਰਾਸਤ

Latest news
21 ਰਾਜਾਂ ਦੀਆਂ 102 ਸੀਟਾਂ 'ਤੇ ਵੋਟਿੰਗ ਸਮਾਪਤ: ਸ਼ਾਮ 5 ਵਜੇ ਤੱਕ ਮੱਧ ਪ੍ਰਦੇਸ਼ ਵਿੱਚ 63% , ਰਾਜਸਥਾਨ ਵਿੱਚ 50% ਵੋਟ... ਵਿਆਹੁਤਾ ਔਰਤ ਨੂੰ ਲਾ ਦਿੱਤੀ ਵਿਧਵਾ ਪੈਨਸ਼ਨ: ਦਲਾਲ ਡੇਢ ਸਾਲ ਤੱਕ ਔਰਤ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ; ਧੀ ਵੱਲ ਦੇਖਿਆ ... ਇਜ਼ਰਾਈਲ ਦਾ ਜਵਾਬੀ ਹਮਲਾ: ਇਸਫਾਹਾਨ ਵਿੱਚ ਧਮਾਕੇ ਜਿਸ ਵਿੱਚ ਪ੍ਰਮਾਣੂ ਟਿਕਾਣੇ ਹਨ, ਹਵਾਈ ਰੱਖਿਆ ਪ੍ਰਣਾਲੀ ਸਰਗਰਮ; ਬਹੁਤ... ਪੰਜਾਬ 'ਚ ਘਰਵਾਲੀ ਨੇ ਕੀਤੀ ਬਾਹਰਵਾਲੀ ਦੀ ਕੁੱਟਮਾਰ: ਬਾਂਹ ਅਤੇ ਸਿਰ 'ਤੇ ਮਾਰੀਆਂ ਇੱਟਾਂ , ਪਤੀ ਵੀ ਸੀ ਨਾਲ ; ਵੀਡੀਓ ਸ... ਪੰਜਾਬ 'ਚ ਬੱਚੀ ਨੂੰ ਜ਼ਿੰਦਾ ਦਫ਼ਨਾਉਣ 'ਤੇ ਔਰਤ ਨੂੰ ਫਾਂਸੀ ਦੀ ਸਜ਼ਾ: ਉਸ ਨੇ ਰੋਂਦੇ ਹੋਏ ਕਿਹਾ-ਮੇਰੇ 2 ਬੱਚੇ, ਰਹਿਮ ਕ... ਸ਼ਰਮਾਅ ਗਿਆ ਸ਼ੈਤਾਨ! ਈਡੀ ਦਾ ਇਲਜ਼ਾਮ - ਕੇਜਰੀਵਾਲ ਜਾਣਬੁੱਝ ਕੇ ਅੰਬ, ਮਠਿਆਈਆਂ ਖਾ ਰਿਹਾ ਹੈ ਤਾਂ ਜੋ ਬਲੱਡ ਸ਼ੂਗਰ ਵਧੇ ਅ... ਈਡੀ ਨੇ ਮਨੀ ਲਾਂਡਰਿੰਗ ਮਾਮਲੇ 'ਚ 97 ਕਰੋੜ ਰੁਪਏ ਦੀ ਜਾਇਦਾਦ ਕੀਤੀ ਕੁਰਕ: ਸ਼ਿਲਪਾ ਸ਼ੈੱਟੀ ਦਾ ਫਲੈਟ ਅਟੈਚ; ਰਾਜ ਕੁੰਦਰ... ਸੁਰੱਖਿਆ ਬਲਾਂ ਨੇ ਛੱਤੀਸਗੜ੍ਹ ਵਿੱਚ 29 ਨਕਸਲੀ ਮਾਰੇ: 27-27 ਲੱਖ ਰੁਪਏ ਦੇ ਇਨਾਮ ਵਾਲੇ ਦੋ ਮਾਰੇ ਗਏ, 3 ਸਿਪਾਹੀ ਜ਼ਖ਼ਮ... ਹੇਮਾ ਮਾਲਿਨੀ 'ਤੇ ਕੀਤੀ ਵਿਵਾਦਿਤ ਟਿੱਪਣੀ : ਰਣਦੀਪ ਸੁਰਜੇਵਾਲਾ ਦੀ ਚੋਣ ਮੁਹਿੰਮ 'ਤੇ ਪਾਬੰਦੀ ਸ਼੍ਰੀ ਦੇਵੀ ਤਾਲਾਬ ਮੰਦਿਰ ਕੰਪਲੈਕਸ ਵਿਖੇ ਵਿਸ਼ੇਸ਼ ਧਿਆਨ ਅਤੇ ਯੋਗਾ ਵਰਕਸ਼ਾਪ 22 ਤੋਂ 
You are currently viewing ਆਰਟੀਫਿਸ਼ਲ ਇੰਟੈਲੀਜੈਂਸ ਦੀ ਘਾਤਕ ਸਾਜਿਸ਼ ਬੇਨਕਾਬ

ਆਰਟੀਫਿਸ਼ਲ ਇੰਟੈਲੀਜੈਂਸ ਦੀ ਘਾਤਕ ਸਾਜਿਸ਼ ਬੇਨਕਾਬ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਨਿਊਜ਼ ਨੈੱਟਵਰਕ: ਆਰਟੀਫਿਸ਼ਲ ਇੰਟੈਲੀਜੈਂਸ ਦੀ ਅਜੋਕੇ ਦੌਰ ਵਿੱਚ ਹਰ ਪਾਸੇ ਧਾਂਕ ਫੈਲ ਰਹੀ ਹੈ। ਪਰ ਇਸਦੇ ਸਾਫਟਵੇਅਰ ਨਿਰਮਾਤਾਵਾਂ ਦਾ ਹਿੰਦੋਸਤਾਨੀ ਦੇਵੀ ਦੇਵਤਿਆਂ, ਅਵਤਾਰਾਂ ਅਤੇ ਹੋਰ ਸਨਮਾਨਯੋਗ ਸਖਸੀਅਤਾਂ ਲਈ ਵਤੀਰਾ ਕਿੰਨਾ ਪੱਖਪਾਤੀ ਹੈ ਇਸ ਨੂੰ ਜਨਪੀਸ ਲਾਈਵ (Janpeace Live) ਨੇ ਬਾਖੂਬੀ ਬੇਨਕਾਬ ਕੀਤਾ ਹੈ। ਜਨਪੀਸ ਲਾਈਵ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਭਗਵਾਨ ਸ਼ਿਵ, ਭਗਵਾਨ ਵਿਸ਼ਨੂੰ, ਭਗਵਾਨ ਕ੍ਰਿਸ਼ਨ, ਭਗਵਾਨ ਰਾਮ ਆਦਿ ਉੱਪਰ ਮਜਾਕ ਬਣਾਉਣ ਲਈ ਆਖਣ ਤੇ ਇਹ ਸਾਫਟਵੇਅਰ ਝੱਟ joke ਬਣਾ ਦਿੰਦਾ ਹੈ। 

 

ਪਰ ਇਸਦੇ ਉਲਟ ਜਦੋਂ ਹਜ਼ਰਤ ਮੁਹੰਮਦ ਜਾਂ ਜੀਸਸ ਉੱਪਰ ਮਜਾਕ ਬਣਾਉਣ ਲਈ ਕਿਹਾ ਜਾਂਦਾ ਹੈ ਤਾਂ ਆਰਟੀਫਿਸ਼ਲ ਇੰਟੈਲੀਜੈਂਸ ਦਾ ਜਵਾਬ ਸੌਰੀ ਭਾਵ ਖੇਦ ਹੈ ਵਿੱਚ ਆ ਜਾਂਦਾ ਹੈ। ਨਾਲ ਹੀ ਸਾਫਟਵੇਅਰ ਕਿਸੇ ਦੀ ਆਸਥਾ ਕਿਸੇ ਵੀ ਭਗਵਾਨ ਦਾ ਮਜ਼ਾਕ ਉਡਾਉਣ ਨੂੰ ਬੁਰਾ ਰੁਝਾਨ ਜਾਂ ਗਲਤ ਕੰਮ ਆਖ ਕੇ ਅਜਿਹਾ ਕਰਨ ਤੋਂ ਆਪਣੀ ਅਸਮਰਥ ਪਰਗਟ ਕਰਦਾ ਹੈ। 

Jokes on Lord Krishna are ok, but not on Muhammad or Jesus? Artificial Intelligence exposed by Janpeace Live.

The deadly conspiracy of artificial intelligence exposed

Kesari News Network: In today’s era of artificial intelligence, hype is spreading everywhere. But how biased the behavior of its software makers is towards Hindu Gods, Avatars and other respected personalities, Janpeace Live has eloquently exposed it. In Janpis Live, it has been shown how when asked to make a joke on Lord Shiva, Lord Vishnu, Lord Krishna, Lord Ram etc., this software instantly makes a joke.But on the contrary, when asked to make fun of Hazrat Muhammad or Jesus, the answer of Artificial Intelligence comes in Soori ie Khed Hai. Also, the software expresses its inability to mock one’s faith or deity by calling it a bad trend or wrongdoing.

 

Leave a Reply