KESARI VIRASAT

ਕੇਸਰੀ ਵਿਰਾਸਤ

Latest news
ਮਾਂ ਬੋਲੀ ਦਿਹਾੜੇ ’ਤੇ ਪੰਜਾਬ ’ਚ ਦੀਪਕ ਬਾਲੀ ਵੱਲੋਂ ਕੱਢੀ ਗਈ ‘ਪੰਜਾਬੀ ਪ੍ਰਚਾਰ ਯਾਤਰਾ’ ਨੇ ਨਵਾਂ ਇਤਹਾਸ ਸਿਰਜਿਆ  ਅੰਦੋਲਨ ਵਿੱਚ ਹਾਈਟੈਕ ਟਰਾਲੀਆਂ ਵਾਲੇ ਕਿਸਾਨ: ਪੱਖੇ-ਏਸੀ ਲਗਾਏ, ਸੌਣ ਲਈ ਮੋਟੇ ਗੱਦੇ, ਮੋਬਾਈਲ ਰਸੋਈ, ਅੰਦਰ ਹੀ ਦਫ਼ਤਰ ਵ... ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਲਈ ਡਾ. ਲਖਵਿੰਦਰ ਸਿੰਘ ਜੌਹਲ ਤੇ ਸਾਥੀਆਂ ਵੱਲੋਂ ਮਨੋਰਥ ਪੱਤਰ ਜਾਰੀ ਪੱਛਮੀ ਬੰਗਾਲ ਦੀ ਸੱਤਾ ਵਿੱਚੋਂ "ਮਮਤਾ" ਗਾਇਬ! ਕਿਸਾਨ ਅੰਦੋਲਨ 2024: ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕੀ ਹੈ ਗਾਰੰਟੀ?: ਸਰਕਾਰ ਨੂੰ ਦੇਣ ਵਿੱਚ ਇਹ ਹੈ ਦਿੱਕਤ  ਕੇਂਦਰ ਨੇ ਪੰਜਾਬ ਦੇ 3 ਜ਼ਿਲ੍ਹਿਆਂ 'ਚ ਇੰਟਰਨੈੱਟ ਬੰਦ ਕੀਤਾ: ਨਾਰਾਜ਼ CM ਮਾਨ ਨੇ ਭੇਜਿਆ ਪੱਤਰ; ਕਿਸਾਨ ਦਿੱਲੀ ਵੱਲ ਮਾਰ... Kesari virasat tech news: ਮੋਬਾਈਲ ਨੂੰ ਚਾਰਜ ਕਰਨ ਦੀ ਚਿੰਤਾ ਖ਼ਤਮ; ਤੁਹਾਡੇ ਸਰੀਰ ਦੀ ਗਰਮੀ ਨਾਲ ਹੀ ਹੋਣਗੇ ਚਾਰਜ Farmers protest: ਦਿੱਲੀ ਕੂਚ ਦੇ ਮੱਦੇਨਜ਼ਰ ਪੰਜਾਬ ਨਾਲ ਲੱਗਦੀਆਂ ਹਰਿਆਣਾ ਦੀ ਹੱਦਾਂ ਸੀਲ ਮੰਦਰ 'ਚ ਦਾਖਲ ਹੋ ਕੇ ਕੀਤੀ ਮੂਰਤੀ ਦੀ ਭੰਨਤੋੜ, ਸ਼ਰਾਰਤੀ ਅਨਸਰ ਨੂੰ ਰੁੱਖ ਨਾਲ ਬੰਨ੍ਹ ਕੇ ਪੁਲਿਸ ਨੂੰ ਦਿੱਤੀ ਸੂਚਨਾ  42 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਿਜੀਲੈਂਸ ਵੱਲੋਂ ਮਾਲ ਪਟਵਾਰੀ ਗ੍ਰਿਫਤਾਰ
You are currently viewing ਗਾਥਾ ਪੰਜਾਬ: ਧਨ ਅਤੇ ਧਰਮ !!

ਗਾਥਾ ਪੰਜਾਬ: ਧਨ ਅਤੇ ਧਰਮ !!

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


Gatha Punjab: Money and Religion!!

ਬਟਾਲਾ ਨੇੜੇ ਪਿੰਡ ਚੋਣੇਂ ਵਿੱਚ ਕੋਈ 100 ਸਾਲ ਪਹਿਲਾਂ ਬਣੀ ਮਹਿਲਨੁਮਾ ਕੋਠੀ ਜਿਸਨੂੰ ਬਣਾਉਂਦੇ ਸਮੇਂ ਕਹਿੰਦੇ ਉਸ ਸਮੇਂ ਬਹੁਤ ਵੱਡੀ ਰਕਮ ਖਰਚ ਹੋਈ ਸੀ ਅਤੇ ਲੋਕਾਂ ਦੇ ਕਹਿਣ ਅਨੁਸਾਰ ਲੋਹੇ ਦੇ ਸ਼ਹਿਰ ਬਟਾਲੇ ਵਿਚਲਾ ਲੋਹਾ ਮੁੱਕ ਗਿਆ ਸੀ।

ਇਤਹਾਸਕਾਰ ਇੰਦਰਜੀਤ ਸਿੰਘ ਹਰਪੁਰਾ ਅਨੁਸਾਰ ਇਸ ਮਹਿਲ ਨੂੰ ਬਣਾਉਣ ਵਾਲੇ ਪਹਿਲਵਾਨ ਗੁਰਦਿੱਤ ਸਿੰਘ ਅਤੇ ਹਾਕਮ ਸਿੰਘ ਦੋਵੇਂ ਭਰਾ ਇੰਡੋਨੇਸ਼ੀਆ ਵੱਸ ਗਏ।

ਤਸਵੀਰ ਵਿੱਚ ਪਹਿਲਵਾਨ ਗੁਰਦਿੱਤ ਸਿੰਘ ਅਤੇ ਦੂਸਰੀ ਤਸਵੀਰ ਉਹਨਾ ਦੇ ਪੜਪੋਤੇ ਇਸਮਾਈਲ ਦੀ ਏ। ਚੌਥੀ ਪੀੜ੍ਹੀ ਅੱਜ ਮੁਸਲਮਾਨ ਏ।

ਇਹੀ ਹਾਲ ਪੰਜਾਬ ਦੇ ਰਾਜ਼ੇ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਦਾ ਹੋਇਆ। ਮਹਾਂਰਾਜਾ ਦਲੀਪ ਸਿੰਘ ਈਸਾਈ ਬਣ ਗਿਆ। ਉਹਨਾ ਦੀ ਕਬਰ ਤੇ ਉਹਨਾਂ ਦੇ ਖਾਨਦਾਨ ਚੋਂ ਕੋਈ ਸ਼ਾਇਦ ਹੀ ਗਿਆ ਹੋਵੇ। ਕੀ ਇਹ ਕਹਾਣੀ ਪੰਜਾਬ ਦੇ ਘਰ ਘਰ ਦੀ ਬਣੇਗੀ?? ਵੱਡੀਆਂ ਵੱਡੀਆਂ ਕੋਠੀਆਂ ਇਧਰ ਰਹਿ ਜਾਣੀਆਂ,ਪੀੜ੍ਹੀਆਂ ਉਧਰ। ਸ਼ਾਇਦ ਬਹੁਤੇ ਪੰਜਾਬੀ ਪ੍ਰਵਾਸੀਆਂ ਦੀ ਤੀਜੀ ਚੌਥੀ ਪੀੜ੍ਹੀ ਇਸਮਾਈਲ, ਵਿਲੀਅਮ, ਹੈਨਰੀ ਜਾਂ ਕਿਸੇ ਹੋਰ ਨਾਮ ਨਾਲ ਪਹਿਚਾਣੀ ਜਾਵੇਗੀ।

#virsasambhalmuhim, #noconversioninpunjab

#meravirsameradharm

Leave a Reply