Latest news
डॉ वेद प्रताप वैदिक और पूर्व कैबिनेट मंत्री चौधरी हरि सिंह सैनी ने स्वर्गीय श्री सहीराम जौहर को एक स... ਪਾਕਿਸਤਾਨ ਵਿੱਚ ਜਨਮੇ ਇਸਲਾਮਿਕ ਪ੍ਰਚਾਰਕ ਸਾਕਿਬ ਇਕਬਾਲ ਸ਼ਮੀ ਦੇ ਵਾਰੰਗਲ ਵਿੱਚ ਦੌਰੇ ਲਈ ਭਾਰਤੀ ਵੀਜ਼ਾ ਵਿਵਸਥਾਵਾਂ ਦੀ ... 2030 ਤੱਕ ਭਾਰਤ ਵਿੱਚ ਊਰਜਾ ਖੇਤਰ ਵਿੱਚ ਕ੍ਰਾਂਤੀ ਆਵੇਗੀ - ਪੀਐਮ ਮੋਦੀ ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਸਰਕਾਰ ਨੇ ਸਿੱਖਾਂ ਦੇ ਲੰਬੇ ਵਾਲਾਂ ਅਤੇ ਜੂੜੇ ਪ੍ਰਤੀ ਸੰਵੇਦਨਸ਼ੀਲਤਾ ਦਿਖਾਈ ਅਤੇ ਉਹ... ਅੰਮ੍ਰਿਤਸਰ 'ਚ ਬੰਦੂਕ ਦੀ ਨੋਕ 'ਤੇ ਖੋਲ੍ਹਿਆ ਟ੍ਰੈਫਿਕ: ਜਾਮ 'ਚ ਫਸੀ ਕਾਰ, ਵਿਅਕਤੀ ਨੇ ਕੱਢਿਆ ਰਿਵਾਲਵਰ ਬਾਇਓਫਰਟੀਲਾਈਜ਼ਰ ਲੈਬਾਰਟਰੀ ਸ਼ੁਰੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਬਣਿਆ ਪੰਜਾਬ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਨਾਲ ਜੁੜੇ ਵਿਅਕਤੀਆਂ ਦੇ 1490 ਸ਼ੱਕੀ ਟਿਕਾਣਿ... ਬਾਲ ਵਿਵਾਹ ਦੇ ਵਿਰੁੱਧ ਵਿਚ ਆਸਾਮ ਸਰਕਾਰ ਨੇ ਚੁਕੇ ਵੱਡੇ ਕਦਮ 2170 ਲੋਕ ਗ੍ਰਿਫ਼ਤਾਰ, 4 ਹਜ਼ਾਰ ਤੋਂ ਵੱਧ ਕੇਸ ਦਰਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਪਹਿਲਾ ਰਾਜ ਪੱਧਰੀ ਜਨਤਾ ਦਰਬਾਰ 6 ਫਰਵਰੀ ਨੂੰ- ਜਿੰਪਾ ਮਾਨ ਸਰਕਾਰ ਲੁਧਿਆਣਾ ਸ਼ਹਿਰ ਦੀ ਸਵੱਛਤਾ ਪ੍ਰਣਾਲੀ ਨੂੰ ਸੁਧਾਰਨ ਲਈ ਸਾਜੋ ਸਮਾਨ ਦੀ ਖਰੀਦ 'ਤੇ 7.77 ਕਰੋੜ ਰੁਪਏ ਖਰਚ ਕਰੇ...

ਕੇਸਰੀ ਵਿਰਾਸਤ

ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥਣਾਂ ਨੂੰ ਪ੍ਰਦਾਨ ਕਰ ਰਿਹਾ ਹੈ ਗੁਣਵੱਤਾ ਭਰਪੂਰ ਵਿਸ਼ਵ ਪੱਧਰੀ ਸਿੱਖਿਆ

ਜਲੰਧਰ ਕੇਸਰੀ ਨਿਊਜ਼ ਨੈੱਟਵਰਕ- ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਅੰਤਰਗਤ ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਨਾਰੀ ਸਿੱਖਿਆ ਅਤੇ ਸਸ਼ਕਤੀਕਰਨ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਅਤੇ ਸਨਮਾਨਜਨਕ ਨਾਮ ਹੈ। ਕੰਨਿਆ ਮਹਾਂ ਵਿਦਿਆਲਾ ਕੈਂਪਸ ਵਿੱਚ ਸਥਿਤ ਇਹ ਸਕੂਲ ਸੰਸਥਾ ਦੀ ਅਮੀਰ ਅਤੇ ਨੈਤਿਕਤਾ ਤੇ ਆਧਾਰਿਤ ਵਿਰਾਸਤ ਅਤੇ ਸ਼ਾਨਾਮੱਤੇ ਇਤਿਹਾਸ ਦੀ ਗਵਾਹੀ ਭਰਦਾ ਹੈ।

ਹਰ ਕੋਈ ਵਿਸ਼ਵ ਪੱਧਰੀ ਸਿੱਖਿਆ ਦਾ ਹੱਕਦਾਰ ਹੈ ਦੇ ਤੱਥ ਲਈ ਕਾਲਜੀਏਟ ਸਕੂਲ ਨਿਰੰਤਰ ਕਿਰਿਆਸ਼ੀਲ ਹੈ। ਇਸ ਹੀ ਮੰਤਵ ਦੇ ਤਹਿਤ ਵਿਦਿਆਰਥਣਾਂ ਨੂੰ ਸਿੱਖਿਆ ਦਾ ਮਜ਼ਬੂਤ ਆਧਾਰ ਪ੍ਰਦਾਨ ਕਰਨ ਦੇ ਮੱਦੇਨਜ਼ਰ ਕਾਲਜੀਏਟ ਸਕੂਲ ਉਨ੍ਹਾਂ ਨੂੰ ਸਕਰਾਤਮਕ ਅਕਾਦਮਿਕ, ਸੱਭਿਆਚਾਰਕ ਅਤੇ ਖੇਡ ਵਾਤਾਵਰਨ ਮੁਹੱਈਆ ਕਰਵਾਉਣ ਲਈ ਪੂਰਨ ਤੌਰ ਤੇ ਵਚਨਬੱਧ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਸਕੂਲ ਅਕਾਦਮਿਕ ਉੱਤਮਤਾ ਦੀ ਅਮੀਰ ਸੰਸਕ੍ਰਿਤੀ ਅਤੇ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ‘ਤੇ ਕੇਂਦਰਿਤ ਵਿਭਿੰਨ ਸਹਿ ਵਿੱਦਿਅਕ ਗਤੀਵਿਧੀਆਂ ਦੀਆਂ  ਉਪਲੱਬਧੀਆਂ ਦੀ ਇੱਕ ਸ਼ਾਨਦਾਰ ਪੇਸ਼ਕਾਰੀ ਹੈ।

ਮੌਲਿਕ ਕੈਂਪਸ ਵਿੱਚ ਵਿਦਿਆਰਥਣਾਂ ਲਈ ਸਦਾ ਕੁਝ ਨਵਾਂ ਸਿੱਖਦੇ ਰਹਿਣ ਲਈ ਸਾਰਥਕ ਮਾਹੌਲ ਨੂੰ ਸਿਰਜਣ ਲਈ ਗੰਭੀਰ ਉਪਰਾਲੇ ਕੀਤੇ ਜਾਂਦੇ ਹਨ। ਕਾਲਜੀਏਟ ਸਕੂਲ ਪੂਰੇ ਮਾਣ ਨਾਲ ਬੌਧਿਕ ਰੁਝਾਨਾਂ ਅਤੇ ਸਮਕਾਲੀ ਜ਼ਰੂਰਤਾਂ ਦੇ ਅਨੁਕੂਲਿਤ ਹੋਣ ਦੇ ਨਾਲ-ਨਾਲ ਭਵਿੱਖਵਾਦੀ ਵਿਸ਼ਵ ਪੱਧਰੀ ਅਭਿਆਸਾਂ ਦਾ ਇੱਕ ਸੁਮੇਲ ਪੇਸ਼ ਕਰਦਾ ਹੈ। ਸਕੂਲ ਦੁਆਰਾ ਕੇਵਲ ਰਸਮੀ ਕਲਾਸਰੂਮ ਸਿੱਖਿਆ ਹੀ ਨਹੀਂ ਪ੍ਰਦਾਨ ਨਹੀਂ ਕੀਤੀ ਜਾਂਦੀ ਸਗੋਂ ਇਹ ਆਪਣੀਆਂ ਵਿਦਿਆਰਥਣਾਂ ਵਿਚ ਜਾਣਕਾਰੀ ਨੂੰ ਪੜਤਾਲਣ ਦੀ ਭਾਵਨਾ ਅਤੇ ਵਿਸ਼ਵ ਪੱਧਰੀ ਨਜ਼ਰੀਏ ਨੂੰ ਉਤਸ਼ਾਹਿਤ ਕਰਦਾ ਹੈ ਤਾਂ ਜੋ ਉਨ੍ਹਾਂ ਦਾ ਅਕਾਦਮਿਕ ਸਫਰ ਸਿੱਖਿਆ ਅਤੇ ਜਾਣਕਾਰੀ ਭਰਪੂਰ ਹੋਣ ਦੇ ਨਾਲ-ਨਾਲ ਬਿਹਤਰੀਨ ਬਣ ਸਕੇ।

ਸਟੇਟ-ਆਫ-ਦਿ-ਆਰਟ ਇਨਫਰਾਸਟਰੱਕਚਰ, ਸੁਚੱਜੇ ਢੰਗ ਨਾਲ ਆਧੁਨਿਕਤਾ ਨੂੰ ਦਰਸਾਉਂਦੇ ਕਲਾਸਰੂਮ, ਵਿਭਿੰਨ ਸਾਇੰਸ, ਆਈ.ਟੀ.,ਸਾਇਕੋਲੋਜੀ ਅਤੇ ਹੋਮ ਸਾਇੰਸ ਲੈਬਜ਼, ਮਿਊਜ਼ਿਕ ਅਤੇ ਡਾਂਸ ਰੂਮਜ਼ ਆਦਿ ਵਿਦਿਆਰਥਣਾਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਵੀ ਪੂਰੀ ਤਰ੍ਹਾਂ ਸਮਰਥ ਹਨ। ਵਿਦਿਆਰਥਣਾਂ ਦੇ ਸਿੱਖਣ ਦੇ ਜਜ਼ਬੇ ਦੇ ਲਈ ਲਾਇਬਰੇਰੀ ਵਿਖੇ ਉਪਲੱਬਧ  ਵਿਭਿੰਨ ਸਰੋਤ ਪੂਰਕ ਹਨ ਜੋ ਵਿਭਿੰਨ ਵਿਸ਼ਿਆਂ ਦੀਆਂ ਹਜ਼ਾਰਾਂ ਪੁਸਤਕਾਂ ਦੇ ਰੂਪ ਵਿਚ ਵਿਦਿਆਰਥਣਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਵਿੱਚ ਸਹਾਇਕ ਹਨ। ਵਿਦਿਆਰਥੀਆਂ ਵਿੱਚ ਲੀਡਰਸ਼ਿਪ ਗੁਣਾਂ ਨੂੰ ਪੈਦਾ ਕਰਨ ਵਿਚ ਕਾਲਜੀਏਟ ਸਕੂਲ ਦੀ ਸਟੂਡੈਂਟ ਕੌਂਸਲ ਵੱਲੋਂ ਅਹਿਮ ਰੋਲ ਨਿਭਾਇਆ ਜਾਂਦਾ ਹੈ। ਵਿਦਿਆਰਥਣਾਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਲੱਭਣ, ਨਿਖਾਰਨ ਅਤੇ ਸੰਵਾਰਨ ਤੋਂ ਇਲਾਵਾ ਇੱਕ ਉਚਿੱਤ ਮੰਚ ਪ੍ਰਦਾਨ ਕਰਨ ਦੇ ਮਕਸਦ ਦੇ ਨਾਲ ਸਾਲ ਭਰ ਵੱਖ-ਵੱਖ ਵਿੱਦਿਅਕ ਅਤੇ ਸਹਿ ਵਿੱਦਿਅਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਇੱਥੇ ਹੀ ਬਸ ਨਹੀਂ ਇੰਟਰ ਸਕੂਲ ਮੁਕਾਬਲਾ ਕਰਿਜ਼ਮਾ ਜਿਹਾ ਉਪਰਾਲਾ ਜਿੱਥੇ ਨੌਜਵਾਨ ਵਿਦਿਆਰਥੀਆਂ ਦੇ ਸਿੱਖਿਆ ਦੇ ਸਫ਼ਰ ਦੀ ਇੱਕ ਵਿਸ਼ੇਸ਼ ਸ਼ੁਰੂਆਤ ਕਰਦਾ ਹੈ ਉੱਥੇ ਨਾਲ ਹੀ ਸਾਇੰਸ, ਗਣਿਤ, ਆਈ.ਟੀ. ਇੰਗਲਿਸ਼ ਆਦਿ ਵਿਚ ਨੈਸ਼ਨਲ ਓਲੰਪੀਅਡ, ਇੰਟਰੈਕਟਿਵ ਵਰਕਸ਼ਾਪਾਂ, ਟਾਕਸ, ਸੈਮੀਨਾਰ, ਐਕਸਟੈਂਸ਼ਨ, ਲੈਕਚਰ, ਪ੍ਰੈਕਟੀਕਲ ਅਸਾਈਨਮੈਂਟਾਂ, ਪ੍ਰੋਜੈਕਟ ਫਾਈਲ, ਐਗਜ਼ੀਬਿਸ਼ਨ, ਟੈਲੇਂਟ ਹੰਟ ਜਿਹੇ ਇੰਟਰਾ ਸਕੂਲ ਮੁਕਾਬਲੇ ਉਨ੍ਹਾਂ ਦੇ ਜੀਵਨ ਨੂੰ ਰੁਸ਼ਨਾਉਣ  ਵਿੱਚ ਸਹਾਇਕ ਹਨ।

ਇਸ ਤੋਂ ਇਲਾਵਾ ਹੈਪੀਨੈੱਸ ਪ੍ਰੋਗਰਾਮ,ਕਾਉਂਸਲਿੰਗ ਸੈਸ਼ਨ, ਯੋਗਾ ਕਲਾਸਾਂ ਅਤੇ ਪੇਰੈਂਟਸ ਟੀਚਰ ਮੀਟ ਆਦਿ ਜਿਹੀਆਂ ਗਤੀਵਿਧੀਆਂ ਦਾ ਆਯੋਜਨ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਨੂੰ ਕੇਂਦਰ ਵਿੱਚ ਰੱਖ ਕੇ ਹੀ ਕੀਤਾ ਜਾਂਦਾ ਹੈ। ਹੈਪੀਨੈੱਸ ਪ੍ਰੋਗਰਾਮ ਜਿਹੇ ਵਿਸ਼ੇਸ਼ ਉਪਰਾਲੇ ਵਿਦਿਆਰਥਣਾਂ ਦੀ ਬੌਧਿਕ ਅਤੇ ਅਧਿਆਤਮਕ ਭਲਾਈ ਦੇ ਲਈ ਜ਼ਰੂਰੀ ਹਨ ਅਤੇ ਅਜਿਹੇ ਕੌਸ਼ਲ ਦੀ ਮਹੱਤਤਾ ਅਜੋਕੇ ਸਮੇਂ ਵਿੱਚ ਹੋਰ ਵੀ ਵਧ ਜਾਂਦੀ ਹੈ। ਪੂਰਨ ਤੌਰ ਤੇ ਸਮਰੱਥ ਅਤੇ ਵਚਨਬੱਧ ਸਕੂਲ ਦੇ ਅਧਿਆਪਕ ਵਿਦਿਆਰਥਣਾਂ ਦੇ ਸੁਚੱਜੇ ਮੈਂਟਰਜ਼ ਹਨ ਜੋ ਉਨ੍ਹਾਂ ਨੂੰ ਸਹੀ ਫੈਸਲਾ ਲੈਣ, ਟੀਮ ਦੀ ਭਾਵਨਾ ਅਤੇ ਲੀਡਰਸ਼ਿਪ ਗੁਣਾਂ ਸਬੰਧੀ ਸਿਖਲਾਈ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਗਿਆਨ ਪ੍ਰਾਪਤੀ ਦੇ ਅਰਥ ਨੂੰ ਵਧਾਉਂਦੇ ਹੋਏ  ਇਹ ਵਿਦਿਆਰਥਣਾਂ ਦੀ ਸ਼ਖ਼ਸੀਅਤ ਵਿੱਚ ਗੁਣਾਤਮਕ ਤਬਦੀਲੀ ਦਾ ਆਧਾਰ ਬਣਦਾ ਹੈ।

ਵਿਦਿਆਰਥਣਾਂ ਨੂੰ ਬੇਸ਼ੁਮਾਰ ਉੱਚ ਪੱਧਰੀ ਸਹੂਲਤਾਂ ਅਤੇ ਮੌਕਿਆਂ ਦਾ ਲਾਭ ਪ੍ਰਦਾਨ ਕਰਨਾ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਵਿਦਿਆਲਾ ਦਾ ਮਾਣ ਵਧਾਉਂਦਾ ਹੈ। ਵਿਦਿਆਰਥਣਾਂ ਨੂੰ ਕੇ.ਐਮ.ਵੀ. ਸਕੂਲ ਆਫ ਕਮਿਊਨੀਕੇਸ਼ਨਜ਼ ਦੇ ਅੰਤਰਗਤ ਸਪੋਕਨ ਇੰਗਲਿਸ਼, ਆਈਲੈਟਸ ਅਤੇ ਵਿਦੇਸ਼ੀ ਅਧਿਆਪਕਾਂ ਤੋਂ ਵਿਦੇਸ਼ੀ ਭਾਸ਼ਾਵਾਂ ਬਾਰੇ ਸਿੱਖਿਆ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ।  ਸ਼ਾਨਦਾਰ ਵਿੱਦਿਅਕ ਵਾਤਾਵਰਣ ਅਤੇ ਸਹਿ ਵਿੱਦਿਅਕ ਗਤੀਵਿਧੀਆਂ ਦੇ ਨਾਲ ਕਾਲਜੀਏਟ ਸਕੂਲ ਬਿਨਾਂ ਸ਼ੱਕ ਚਾਹਵਾਨਾਂ ਦੀ ਪਹਿਲੀ ਪਸੰਦ ਹੈ ।

भारत की विरासत एवं ऑटोनॉमस संस्था, कन्या महाविद्यालय, जालंधर के अंतर्गत के.एम.वी. कॉलेजिएट सीनियर सेकेंडरी स्कूल नारी शिक्षा तथा सशक्तिकरण के क्षेत्र में एक महत्वपूर्ण एवं सम्मानीय नाम है. कन्या महाविद्यालय कैंपस में स्थित यह स्कूल संस्था की अमीर तथा नैतिकता पर आधारित विरासत और शानदार इतिहास की गवाही देता है।

कॉलेजिएट स्कूल सदा इस विश्वास के लिए प्रयासरत है कि प्रत्येक बच्चा वैश्विक स्तरीय शिक्षा का हकदार है। इसी मंतव के अंतर्गत विद्यार्थियों की शिक्षा के मज़बूत आधार के मद्देनज़र कॉलेजिएट स्कूल छात्राओं को अकादमिक, सांस्कृतिक तथा खेल माहौल को सकारात्मक तौर से मुहैया करवाने के लिए पूर्ण रूप से  प्रतिबद्ध है।

इस संबंध में जानकारी देते हुए विद्यालय प्रिंसिपल प्रो. अतिमा शर्मा द्विवेदी ने बताया कि स्कूल अकादमिक उत्तमता की अमीर संस्कृति और छात्राओं के सर्वपक्षीय विकास पर केंद्रित  विभिन्न  सहपाठयक्रम  गतिविधियों और उपलब्धियों की एक शानदार पेशकारी है। मौलिक कैंपस में छात्राओं के लिए सदा कुछ नया सीखते रहने के लिए एक सार्थक पर्यावरण को पैदा करने के लिए गंभीर प्रयत्न किए जाते हैं। कॉलेजिएट स्कूल पूरे सम्मान के साथ बौद्धिक रुझानों एवं समकालीन ज़रूरतों के अनुकूल होने के साथ-साथ भविष्यवादी वैश्विक स्तरीय अभ्यासओं का एक सुमेल पेश करता है।

स्कूल के द्वारा केवल पारंपरिक क्लासरूम शिक्षा ही प्रदान नहीं की जाती बल्कि यह अपनी छात्राओं में जानकारी को  खोजने की भावना तथा वैश्विक स्तरीय नज़रिए को उत्साहित करता है ताकि उनका अकादमिक सफर शिक्षा तथा जानकारी से भरपूर होने के साथ-साथ बेहतरीन बन सके. स्टेट-ऑफ-दी-आर्ट इंफ्रास्ट्रक्चर, सुसज्जित क्लासरूम्स, विभिन्न साइंस, आई.टी. साइकोलॉजी, होम साइंस लैबस, म्यूज़िक तथा डांस रूम्स आदि छात्राओं को पुस्तकीय ज्ञान के साथ-साथ व्यावहारिक जानकारी मुहैया करवाने में पूर्ण रूप से सक्षम है।

छात्राओं  के सीखने के जज्बे के  लिए लाइब्रेरी में उपलब्ध विभिन्न  स्रोत पूरक हैं जो विभिन्न विषयों  की हज़ारों पुस्तकों के रूप में छात्राओं को जानकारी प्रदान करने में सहायक है. छात्राओं में लीडरशिप गुणों को पैदा करने में कॉलेजिएट स्कूल की स्टूडेंट काउंसिल के द्वारा अहम रोल निभाया जाता है. छात्राओं की छुपी हुई प्रतिभा को खोजने,  निखारने एवं संवारने के अलावा एक उचित मंच प्रदान करने के मकसद के साथ साल भर विभिन्न पाठ्यक्रम तथा सहपाठयक्रम गतिविधियों का आयोजन किया जाता है। इंटर स्कूल प्रतियोगिता करिज़मा जैसा प्रयत्न जहां  युवा विद्यार्थियों  के सीखने के सफर की एक विशेष शुरुआत करता है

वही साथ ही साइंस, गणित, आई.टी.,अंग्रेजी आदि नेशनल ओलंपियाड, इंटरएक्टिव वर्कशॉप, टॉक, सेमिनार, एक्सटेंशन लेक्चर,प्रैक्टिकल असाइनमेंट, प्रोजेक्ट फाइल्स, एग्जिबिशन, टैलेंट हंट जैसे इंट्रा स्कूल मुकाबले उनके जीवन को दर्शाने में सहायक हैं . इसके अलावा हैप्पीनेस प्रोग्राम, काउंसलिंग सेशन, योगा कक्षाएं तथा पेरेंट्स टीचर मीट जैसी गतिविधियों का आयोजन छात्राओं के सर्वपक्षीय विकास को केंद्र में रखकर ही किया जाता है. हैप्पीनेस प्रोग्राम जैसे विशेष प्रयत्न छात्राओं की बौद्धिक तथा आध्यात्मिक भलाई के लिए ज़रूरी है. ऐसे कौशल का महत्व मौजूदा समय में और भी अधिक बढ़ जाता है. पूरन तौर पर  प्रतिबद्ध एवं  समर्पित स्कूल के प्राध्यापक छात्राओं के अच्छे मेंटर्स हैं जो उनको सही फैसला लेने, टीम की भावना तथा लीडरशिप के गुणों के संबंध में सिखलाई देने के साथ-साथ उनके ज्ञान प्राप्ति के अर्थ को बढ़ाते हैं तथा यह छात्राओं की शख्सियत में गुणात्मक बदलाव का आधार बनता है।

छात्राओं को बेशुमार उच्च स्तरीय सुविधाओं एवं अवसरों का लाभ और पंजाब स्कूल शिक्षा बोर्ड के परीक्षा परिणामों में शानदार प्रदर्शन विद्यालय का गौरव बढ़ाता है. छात्राओं को के.एम.वी. स्कूल ऑफ कम्युनिकेशंस के अंतर्गत स्पोकन इंग्लिश,आईलेट्स तथा विदेशी प्राध्यापकों के द्वारा विदेशी भाषाओं को सीख कर लाभ प्राप्त करने के लिए उत्साहित किया जाता है. शानदार शैक्षिक माहौल तथा  सहपाठयक्रम गतिविधियों  के साथ  के.एम.वी. कॉलेजिएट बिना किसी शक चाहने वालों  के लिए पहली पसंद है.

KMV Collegiate Sr. Sec. School under the aegis of Kanya Maha Vidyalaya- the Heritage and Autonomous institution is a prestigious name in women’s education, empowerment and emancipation.Located on the campus of KMV,the school breathes in the ethos and essence of its rich legacy of 137 years.

KMV Collegiate Sr. Sec. School strives to realize the belief that every child deserves world class education. Throwing more light on it, Principal Prof. Dr. Atima Sharma Dwivedi averred that KMV Collegiate School is committed to providing meaningful academic,cultural and sporting environment which supports lifelong learning for all students.

The school exudes a rich culture of  academic excellence and remarkable accomplishments in extracurricular arenas that leads to the holistic growth of the students. The pristine campus makes for a highly conducive learning environment. Collegiate School offers with  a sense of pride a unique blend of intellectual pursuits and contemporary as well as futuristic global practices.

The school not only provides formal classroom education but also inculcates a spirit of enquiry and world view in its students to explore the best in them, thus making this process of learning an exciting academic journey. State-of-the-art infrastructure, well- equipped classrooms and various science,IT, Psychology,Home Science labs, Music and Dance Rooms help in simulation of theoretical knowledge practically.

The love for learning is supplemented by resources available at the library which hosts a thousand of books of all streams. Student Council of collegiate also plays a pivotal role in providing the students with leadership qualities. A variety of curricular as well as extracurricularactivities are organized throughout the year to provide an excellent platform to explore and showcase  hidden potential of the students. Inter school competition like Charisma provides  a suitable platforms to young scholars for smart beginning, National Olympiads (in Science,Maths,IT, English)interactive workshops,talks, seminars,extension lectures,practical assignments, project files, exhibitions and intra school competition Talent Hunt are the activities galore that mark the life of KMV Collegiate school.

Many more activities like Happiness Program, Counseling Sessions, Yoga Classes and Parent Teacher Meet are organized to instill habits of healthy holistic growth of the students. Especially initiatives like Happiness program are essential for the intellectual and spiritual well being of the students. The importance of these skills becomes even more relevant in the current times.

The competent and committed teachers of the school are mentors to young learners who, by training them in qualities like decision-making, team spirit and leadership,add meaning to their knowledge acquisition thus, bringing about a qualitative change in the personality of the students. Students benefit from multitude of facilities and opportunities and excellent results of students in Punjab Education Board bring laurels to the school.The students are also motivated to avail the benefits of courses like Spoken English, IELTS and Foreign Languages that are running under the aegis of KMV School of Communication.

Students also get a unique opportunity to learn foreign languages from foreign teachers and upgrade their skills.Prof. Dwivedi concluded by saying that the rich legacy capped with excellent academic environment, along with co-curricular activities, undeniably makes KMV Collegiate School the first choice of all collegiate aspirants.

advertise with kesari virasat

Leave a Reply

Your email address will not be published. Required fields are marked *